

Followers
476.7K
Live data · updated 13 Oct 2026














Avg. views
2.12%
Engagement rate
20.6K
Avg. likes
362
Avg. comments
38
Posts / month
Reelsਭੱਤਾ ਸਿਰਫ਼ 2500 ਰੁਪਏ ਤੇ ਬਿਜਲੀ ਦਾ ਬਿੱਲ ਆਇਆ 1 ਲੱਖ 35 ਹਜ਼ਾਰ ਰੁਪਏ ਇੱਕ ਆਸ਼ਾ ਵਰਕਰ, ਜਿਸ ਦਾ ਮਹੀਨਾਵਾਰ ਭੱਤਾ ਸਿਰਫ਼ 2500 ਰੁਪਏ ਹੈ, ਉਸ ਨੂੰ 1 ਲੱਖ 35 ਹਜ਼ਾਰ ਰੁਪਏ ਦਾ ਬਿਜਲੀ ਬਿੱਲ ਆਇਆ ਹੈ। ਸਰਕਾਰ ਦੱਸੇ ਕਿ ਆਖ਼ਰ ਇਹ ਬਿੱਲ ਉਹ ਕਿੱਥੋਂ ਭਰੇਗੀ? ਆਸ਼ਾ ਵਰਕਰਾਂ ਆਪਣੇ ਹੱਕ ਮੰਗਣ ਲਈ ਸੜਕਾਂ ’ਤੇ ਉਤਰਦੀਆਂ ਨੇ ਤਾਂ ਉਨ੍ਹਾਂ ਨੂੰ ਡੰਡੇ ਮਿਲਦੇ ਨੇ, ਤੇ ਘਰ ਬੈਠਿਆਂ ਨੂੰ ਮੋਟੇ-ਮੋਟੇ ਬਿਜਲੀ ਦੇ ਬਿੱਲ। ਇਹ ਲਾਰੇਬਾਜ਼ ਸਰਕਾਰ ਦੱਸੇ ਕਿ ਕੀ ਉਹ ਸਿਰਫ਼ ਪੰਜਾਬ ਨੂੰ ਲੁੱਟਣ ਤੇ ਪੰਜਾਬੀਆਂ ਨੂੰ ਕੁੱਟਣ ਤੱਕ ਹੀ ਸੀਮਤ ਰਹੇਗੀ, ਜਾਂ ਗਰੀਬ ਲੋਕਾਂ ਦੀ ਬਾਂਹ ਵੀ ਫੜੇਗੀ?
27 Sept 2026
Postsਚੰਨੀ ਸਰਕਾਰ ਚੰਗੀ ਸਰਕਾਰ Day- 8 • ਮੰਤਰੀਆਂ ਨੂੰ ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਨੌਕਰੀ ਪੱਤਰ ਦੇਣ ਦੇ ਹੁਕਮ • ਭਾਰਤਮਾਲਾ ਪ੍ਰੋਜੈਕਟ ਤਹਿਤ ਐਕਵਾਇਰ ਜ਼ਮੀਨਾਂ ਦਾ ਵਾਜਬ ਮੁਆਵਜ਼ੇ ਦਾ ਵਾਅਦਾ • ਕੇਂਦਰ ਨੂੰ ਕਾਲੇ ਖੇਤੀ ਕਾਨੂੰਨ ਰੱਦ ਕਰਨ ਲਈ ਕਿਹਾ
27 Sept 2026
ReelsDay With Channi
26 Sept 2026
Reelsਚੰਨੀ ਸਰਕਾਰ ਚੰਗੀ ਸਰਕਾਰ Day-7 • ਡੀਜੀਪੀ ਨੂੰ ਚਿੱਠੀ ਲਿਖ ਕੇ ਆਪਣੀ ਸੁਰੱਖਿਆ ਘਟਾਉਣ ਦੇ ਹੁਕਮ ਦਿੱਤੇ • ਵਿਭਾਗਾਂ ਨੂੰ ਅਗਲੇ 100 ਦਿਨਾਂ ਦੇ ਕੰਮਾਂ ਦੀ ਸੂਚੀ ਤਿਆਰ ਕਰਨ ਨੂੰ ਕਿਹਾ • ਕਾਲੇ ਖੇਤੀ ਕਾਨੂੰਨਾਂ ਵਿਰੁੱਧ ਕੈਬਨਿਟ ਦੀ ਐਮਰਜੈਂਸੀ ਮੀਟਿੰਗ
26 Sept 2026
Posts"ਸਤਿਗੁਰੁ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥" ਨਿਮਰਤਾ ਅਤੇ ਸੇਵਾ ਦੇ ਪ੍ਰਤੀਕ, ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ 'ਤੇ ਕੋਟਿ-ਕੋਟਿ ਪ੍ਰਣਾਮ।
26 Sept 2026
Reelsਭਗਵੰਤ ਮਾਨ ਦੇ ਟੂੰ-ਟੂੰ ਮਾਡਲ ਦੀ ਸੱਚਾਈ।
25 Sept 2026
Reelsਨਸ਼ਿਆਂ ਤੋਂ ਤੰਗ ਰੋਜ਼ਾਨਾ ਪੰਜਾਬ ਦੇ ਵੱਖ-ਵੱਖ ਪਿੰਡਾਂ ਤੋਂ ਲੋਕ ਮੈਨੂੰ ਵੀਡੀਓਜ਼ ਬਣਾਕੇ ਭੇਜ ਰਹੇ ਕਿਉਂਕਿ ਪੁਲਿਸ ਪ੍ਰਸ਼ਾਸਨ ਨਸ਼ਿਆਂ ਅਤੇ ਨਸ਼ੇੜੀਆਂ ‘ਤੇ ਕੋਈ ਕਾਰਵਾਈ ਨਹੀਂ ਕਰ ਰਿਹਾ। ਅਫ਼ਸੋਸ ਦੀ ਗੱਲ ਇਹ ਹੈ ਕਿ ਪਿੰਡਾਂ ਵਿੱਚ ਸਭ ਜਾਣਦੇ ਹਨ ਕਿ ਚਿੱਟਾ ਕਿੱਥੇ ਵੇਚਿਆ ਜਾਂਦਾ ਹੈ ਅਤੇ ਨਸ਼ੇ ਦੇ ਅੱਡੇ ਕਿਹੜੇ ਹਨ, ਪਰ ਸਭ ਕੁਝ ਸਾਹਮਣੇ ਹੁੰਦੇ ਹੋਏ ਵੀ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ ਅਤੇ ਸਰਕਾਰ ਨਸ਼ਾ ਰੋਕਣ ਦੇ ਸਿਰਫ਼ ਖੋਖਲੇ ਇਸ਼ਤਿਹਾਰਾਂ ਤੱਕ ਹੀ ਸੀਮਤ ਹੈ।
25 Sept 2026
Reelsਚੰਨੀ ਸਰਕਾਰ ਚੰਗੀ ਸਰਕਾਰ Day-6 • ਗੁਲਾਬੀ ਸੁੰਡੀ ਦੀ ਮਾਰ ਵਾਲੇ ਮਾਲਵਾ ਇਲਾਕੇ ਦੇ ਕਿਸਾਨਾਂ ਨੂੰ ਮਿਲੇ। • ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ। • ਕਿਸਾਨ ਅੰਦੋਲਨ ਦੌਰਾਨ ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਨੌਕਰੀਆਂ ਦੇ ਪੱਤਰ ਸੌਂਪੇ।
25 Sept 2026
Reels11 ਸਤੰਬਰ ਨੂੰ ਖਰੜ ਦੇ ਪੋਪਨੇ ਪਿੰਡ ‘ਚ ਰਾਤ ਨੂੰ ਵਾੜੇ ‘ਚ ਵੜ ਕੇ ਲੁਟੇਰਿਆਂ ਵੱਲੋਂ ਸ਼ਰੇਆਮ ਕਿਸਾਨ ਨਾਲ ਕੁੱਟਮਾਰ ਕੀਤੀ ਗਈ ਅਤੇ ਨਾਲ ਹੀ ਉਸ ਦੇ ਪਸ਼ਖ਼ੋ ਕੇ ਲੈ ਗਏ ਪਰ ਅੱਜ ਤੱਕ ਨਾ ਤਾਂ ਕੋਈ ਕਾਰਵਾਈ ਹੋਈ ਅਤੇ ਨਾ ਹੀ ਐੱਫ.ਆਈ.ਆਰ. ਦਰਜ ਕੀਤੀ ਗਈ। ਭਗਵੰਤ ਮਾਨ ਸਰਕਾਰ ਲੁਟੇਰਿਆਂ ‘ਤੇ ਐਨੀ ਮਿਹਰਬਾਨ ਕਿਉਂ ਹੈ ਕਿਤੇ ਉਨ੍ਹਾਂ ਨਾਲ ਰਲ ਮਿਲ ਕੇ ਤਾਂ ਨਹੀਂ ਲੁੱਟਾਂ-ਖੋਹਾਂ ਦਾ ਧੰਦਾ ਚਲਾਇਆ ਜਾ ਰਿਹਾ ? ਇਹ ਕੋਈ ਪਹਿਲੀ ਘਟਨਾ ਨਹੀਂ ਨੇੜੇ ਦੇ 7 ਪਿੰਡਾਂ ‘ਚ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਅਤੇ ਪੁਲਿਸ ਪ੍ਰਸ਼ਾਸਨ ਗੂੜ੍ਹੀ ਨੀਂਦ ‘ਚ ਸੁੱਤੀ ਪਈ ਹੈ।
24 Sept 2026
Reelsਅਸੀਂ ਸਵ: ਗੁਲਜ਼ਾਰ ਸਿੰਘ ਜੀ ਦੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ। ਇਸ ਮੌਤ ਲਈ ਜੋ ਵੀ ਜ਼ਿੰਮੇਵਾਰ ਹਨ, ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਆਪਣੇ ਕੀਤੇ ਦਾ ਅੰਜਾਮ ਹਰ ਹਾਲ ਭੁਗਤਣਾ ਪਵੇਗਾ।
10 Sept 2026
Reelsਅੱਜ ਦਿੜ੍ਹਬਾ ਦੇ ਪਿੰਡ ਤੂਰ ਬੰਜਾਰਾ ਵਿਖੇ ਗੁਲਜ਼ਾਰ ਸਿੰਘ ਜੀ ਦੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ। ਪਰਿਵਾਰ ਨੂੰ ਹੌਸਲਾ ਦਿੰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਖ਼ੁਦ ਨੂੰ ਇਕੱਲਾ ਨਾ ਸਮਝਣ, ਅਸੀਂ ਪਰਿਵਾਰ ਨਾਲ ਡਟ ਕੇ ਖੜ੍ਹੇ ਹਾਂ ਅਤੇ ਇਸ ਮਾਮਲੇ ਵਿੱਚ ਇਨਸਾਫ਼ ਯਕੀਨੀ ਬਣਾਇਆ ਜਾਵੇਗਾ।
10 Sept 2026
Reelsਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਤੂਰ ਬਣਜਾਰਾ ਦੇ ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲੇ ਵਿੱਚ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਰਾਜਪਾਲ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ ਗਈ।
10 Sept 2026
Postsਅੱਜ ਪੰਜਾਬ ਦੇ ਰਾਜਪਾਲ ਸਾਹਿਬ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਕਿ ਤੂਰ ਬਣਜਾਰਾ ਦੇ ਗੁਲਜ਼ਾਰ ਸਿੰਘ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ।
10 Sept 2026
Postsਲੋਕ ਸਭਾ ਹਲਕਾ ਜਲੰਧਰ ਦਾ ਤਹਿ ਦਿਲੋਂ ਧੰਨਵਾਦ, ਜਿਨ੍ਹਾਂ ਨੇ ਮੈਨੂੰ ਚੁਣਿਆ ਅਤੇ ਇਸ ਕਾਬਲ ਬਣਾਇਆ ਕਿ ਮੈਂ ਲਗਾਤਾਰ ਦੂਜੀ ਵਾਰ “ਸੰਸਦ ਰਤਨ” ਐਵਾਰਡ ਜਿੱਤ ਸਕਿਆ।
9 Sept 2026
Reelsਲੋਕ ਸਭਾ ਹਲਕਾ ਜਲੰਧਰ ਦਾ ਤਹਿ ਦਿਲੋਂ ਧੰਨਵਾਦ, ਜਿਨ੍ਹਾਂ ਨੇ ਮੈਨੂੰ ਚੁਣਿਆ ਅਤੇ ਇਸ ਕਾਬਲ ਬਣਾਇਆ ਕਿ ਮੈਂ ਲਗਾਤਾਰ ਦੂਜੀ ਵਾਰ “ਸੰਸਦ ਰਤਨ” ਐਵਾਰਡ ਜਿੱਤ ਸਕਿਆ।
9 Sept 2026
Reelsਮ੍ਰਿਤਕ ਗੁਲਜ਼ਾਰ ਸਿੰਘ ਦੀ ਪਤਨੀ ਤੋਂ ਸੁਣੋ ਕਿਵੇਂ ਸਰਕਾਰ ਤੇ ਪ੍ਰਸ਼ਾਸਨ ਨੇ ਧੱਕੇ ਨਾਲ ਕੀਤਾ ਗੁਲਜ਼ਾਰ ਸਿੰਘ ਦਾ ਸੰਸਕਾਰ—ਨਾ ਪਰਿਵਾਰ ਦੀ ਸਹਿਮਤੀ ਲਈ ਗਈ, ਨਾ ਕਿਸੇ ਨੂੰ ਅੱਗੇ ਆਉਣ ਦਿੱਤਾ।
9 Sept 2026
Reelsਗੁਲਜ਼ਾਰ ਸਿੰਘ ਦੀ ਮਾਂ ਤੇ ਪਤਨੀ ਨੇ ਤੋੜੀ ਚੁੱਪ। ਸਰਕਾਰ ਜਿਹੜਾ ਸੱਚ ਲੋਕਾਂ ਤੋਂ ਲੁਕਾ ਰਹੀ ਸੀ, ਪਰਿਵਾਰ ਨੇ ਦੱਸ ਦਿੱਤਾ ਕੀ ਪੰਜਾਬ ‘ਚ ਨਸ਼ੇ ਖ਼ਿਲਾਫ਼ ਬੋਲਣਾ ਗੁਨਾਹ ਹੈ? ਮਜ਼ਦੂਰ ਗੁਲਜ਼ਾਰ ਸਿੰਘ ਨੇ ਸਿਰਫ਼ ਪੁੱਤ ਦੇ ਭਵਿੱਖ ਦਾ ਸਵਾਲ ਪੁੱਛਿਆ ਸੀ, ਬਦਲੇ ‘ਚ ਮਿਲੀ ਜ਼ਲਾਲਤ, ਧਮਕੀਆਂ ਤੇ ਮੌਤ। ਅਖੌਤੀ ਆਮ ਸਰਕਾਰ ਦਾ ਹੰਕਾਰ ਹੀ ਉਸਦੇ ਪਤਨ ਦਾ ਅਖ਼ੀਰਲਾ ਕਿੱਲ ਸਾਬਿਤ ਹੋਵੇਗਾ।
9 Sept 2026
Reelsਨਵਾਂ ਸ਼ਹਿਰ ਦੇ ਪਿੰਡ ਗੜ੍ਹੀ ਅਜੀਤ ਸਿੰਘ ‘ਚ ਮੇਲੇ ਦੌਰਾਨ ਪੀਰਾਂ ਦੇ ਸਥਾਨ ‘ਤੇ ਨਤਮਸਤਕ ਹੋਏ ਅਤੇ ਘੋਲ ਕਰਨ ਆਏ ਪਹਿਲਵਾਨਾਂ ਦੀ ਹੌਂਸਲਾ ਅਫ਼ਜਾਈ ਕੀਤੀ।
8 Sept 2026
ReelsSare punjab ch mashoor hoyi ik gal Sarkar aje “CHANNI” ji karnge sare masle hall👍 #channi #vaddagrewal #humbleparson #vote2027
14 May 2026
Reelsਜੇਕਰ ਸੱਚਮੁੱਚ ਖਜ਼ਾਨਾ ਭਰਿਆ ਹੋਇਆ ਤਾਂ ਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਦੇ ਡੀ.ਏ., ਤਨਖਾਹਾਂ ਅਤੇ ਪੈਨਸ਼ਨਾਂ ਨੂੰ ਜਾਰੀ ਕਿਉਂ ਨਹੀਂ ਕਰ ਰਹੀ ?
13 May 2026
Reelsਗਰੀਬ ਪਰਿਵਾਰਾਂ ਦੇ ਹੱਕਾਂ ‘ਚ ਹਰ ਉਹ ਫੈਸਲਾ ਕੀਤਾ ਜੋ 111 ਦਿਨਾਂ ‘ਚ ਮੁਮਕਿਨ ਹੋ ਪਾਇਆ।
12 May 2026
Posts"ਜਬਰ ਅਤੇ ਜ਼ੁਲਮ ਦੇ ਵਿਰੁੱਧ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਵਿੱਚ ਹੋਈ ਸਰਹਿੰਦ ਦੀ ਫਤਿਹ ਸਾਨੂੰ ਹਮੇਸ਼ਾ ਹੱਕ ਅਤੇ ਸੱਚ ਦੀ ਲੜਾਈ ਲਈ ਪ੍ਰੇਰਿਤ ਕਰਦੀ ਰਹੇਗੀ।" ਸਰਹਿੰਦ ਫਤਿਹ ਦਿਵਸ' ਦੀਆਂ ਲੱਖ-ਲੱਖ ਵਧਾਈਆਂ।
12 May 2026
Reelsਅੰਮ੍ਰਿਤਸਰ ਵਿੱਚ ਕਾਂਗਰਸ ਦੇ ਸਾਬਕਾ ਸਰਪੰਚ ਦੇ ਘਰ ਬਲਾਸਟ ਹੋਣ ਦੀਆਂ ਖ਼ਬਰਾਂ ਦੱਸ ਰਹੀਆਂ ਕਿ ਪੰਜਾਬ ਵਿੱਚ ਭਗਵੰਤ ਮਾਨ ਦਾ ਨਹੀਂ ਗੁੰਡਿਆਂ ਦਾ ਰਾਜ ਚੱਲ ਰਿਹਾ, ਭਗਵੰਤ ਮਾਨ ਸਟੇਜ਼ਾਂ ‘ਤੇ ਨਿਸ਼ਾਨੇ ਮਾਰੀ ਜਾਂਦੇ ਨੇ ਤੇ ਗੈਂਗਸਟਰ ਪੰਜਾਬੀਆਂ ਦੇ ਗੋਲੀਆਂ ਤੇ ਬੰਬ ਮਾਰੀ ਜਾਂਦੇ ਨੇ। ਆਮ ਆਦਮੀ ਪਾਰਟੀ ਦੇ ਇਸ ਬਦਲਾਅ ਅੱਗੇ ਤਾਂ ਬੇ-ਹਾਲ ਸ਼ਬਦ ਵੀ ਹਲਕਾ ਲੱਗ ਰਿਹਾ।
11 May 2026
Reelsਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ Happy Mother's Day
10 May 2026
Reelsਇਹ ਕਾਰਵਾਈ ਭਗਵੰਤ ਮਾਨ ‘ਤੇ ਵੀ ਹੋਣੀ ਚਾਹੀਦੀ ਹੈ ਕਿਉਂਕਿ ਪਿਛਲੇ 4.5 ਸਾਲ ਤੋਂ ਭਗਵੰਤ ਮਾਨ ਅਤੇ ਸੰਦੀਪ ਪਾਠਕ ਦੋਵੇਂ ਮਿਲ ਕੇ ਪੰਜਾਬ ਨੂੰ ਲੁੱਟ ਰਹੇ ਸਨ।
8 May 2026
Postsਸਤਿਕਾਰਯੋਗ ਬੀਬੀ ਬਲਜੀਤ ਕੌਰ ਜੀ ਨੂੰ ਪੰਜਾਬ ਮਹਿਲਾ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਜਾਣ 'ਤੇ ਸ਼ੁਭਕਾਮਨਾਵਾਂ। #congress #incpunjab #Punjab #inc
8 May 2026
Reelsਮਿਊਂਸੀਪਲ ਚੋਣਾਂ ‘ਚ ਭਗਵੰਤ ਮਾਨ ਸਰਕਾਰ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਸ੍ਰੀ ਚਮਕੌਰ ਸਾਹਿਬ ਵਿਖੇ ਵੋਟਰ ਸੂਚੀਆਂ ਨਾਲ ਛੇੜ-ਛਾੜ ਕਰਨ ਵਾਲੇ ‘ਆਪ’ ਵਰਕਰਾਂ ਅਤੇ ਮੁਲਾਜ਼ਮਾਂ ‘ਤੇ ਜਲਦ ਹੋਵੇ ਕਾਰਵਾਈ।
7 May 2026
Reelsਜਿਹੜੇ ਮੁਲਾਜ਼ਮਾਂ ਨੇ ਬਦਲਾਅ ਦੀ ਉਮੀਦ ਵਿੱਚ ਵੋਟ ਪਾਈ ਸੀ। ਉਨ੍ਹਾਂ ਹਜ਼ਾਰਾਂ ਮੁਲਾਜ਼ਮਾਂ ਨਾਲ ‘ਝਾੜੂ’ ਸਰਕਾਰ ਨੇ ਕੀਤਾ ਵਿਸ਼ਵਾਸਘਾਤ।
4 Feb 2026
Reelsਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ CM ਭਗਵੰਤ ਮਾਨ 'ਤੇ ਪਰਚਾ ਦਰਜ ਹੋਣਾ ਚਾਹੀਦਾ।
3 Feb 2026
Reels‘AAP’ ਦਾ ਮੁਲਾਜ਼ਮਾਂ ਨਾਲ ਧੋਖਾ! 16 ਵਾਰ ਮੀਟਿੰਗ ਦਾ ਸੱਦਾ ਭੇਜ ਕੇ CM ਭਗਵੰਤ ਮਾਨ ਰਿਹਾ ਗੈਰ-ਹਾਜ਼ਰ। ਕੀ ਸੂਬੇ ਦੇ ਮੁੱਖ ਮੰਤਰੀ ਦਾ ਆਪਣੀਆਂ ਮੰਗਾਂ ਲਈ ਲੜ ਰਹੇ ਮੁਲਾਜ਼ਮਾਂ ਨਾਲ ਇਹ ਵਤੀਰਾ ਜਾਇਜ਼ ਹੈ?
2 Feb 2026
Reelsਕੇਂਦਰੀ ਬਜਟ ‘ਚੋਂ ਪੰਜਾਬ ਨੂੰ ਮਿਲੀ ZERO ਇਸ ਵਾਰ ਦੇ ਕੇਂਦਰੀ ਬਜਟ ਚੋਂ ਪੰਜਾਬ ਨੂੰ ਇੱਕ ਵਾਰ ਫਿਰ ਤੋਂ ਅਣਗੌਲਿਆ ਕੀਤਾ ਗਿਆ ਹੈ। ਇੱਕ ਯੋਜਨਾ ਤਹਿਤ ਪੰਜਾਬ ਨੂੰ ਆਰਥਿਕ ਪੱਖੋਂ ਕਮਜ਼ੋਰ ਕੀਤਾ ਜਾ ਰਿਹਾ ਹੈ
2 Feb 2026
Postsਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ
1 Feb 2026
Reelsਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ਤੇ ਫਿਲੌਰ ‘ਚ ਸ਼ੋਭਾ ਯਾਤਰਾ ‘ਚ ਸ਼ਾਮਿਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ
1 Feb 2026
ReelsAAP ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਲਾਰਾ OPS ਲਾਗੂ ਕਰਨ ਦੇ ਦਾਅਵੇ ਨਿਕਲੇ ਫੋਕੇ, ਸਿਰਫ਼ ਵੋਟਾਂ ਲੈਣ ਲਈ ਬੋਲਿਆ ਝੂਠ
31 Jan 2026
Reelsਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ 'ਤੇ, ਸੰਤ ਬਾਬਾ ਨਿਰੰਜਨ ਦਾਸ ਜੀ (ਡੇਰਾ ਸੱਚਖੰਡ ਬੱਲਾਂ) ਦੀ ਅਗਵਾਈ ਵਿੱਚ ਬੇਗਮਪੁਰਾ ਐਕਸਪ੍ਰੈਸ ਨੂੰ ਵਾਰਾਣਸੀ (ਕਾਸ਼ੀ) ਲਈ ਝੰਡੀ ਦਿਖਾ ਕੇ ਰਵਾਨਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਗੁਰੂ ਸਾਹਿਬ ਸਭ ਦੀ ਯਾਤਰਾ ਸਫਲ ਕਰਨ ਅਤੇ ਮੇਹਰ ਭਰਿਆ ਹੱਥ ਰੱਖਣ।
31 Jan 2026
Posts"ਧੰਨ ਧੰਨ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।
31 Jan 2026
Reels"ਰਾਜੇ ਰਾਜ ਕਰਿਦਿਆਂ, ਝੂਠੇ ਤੇਰੇ ਲਾਰੇ ਡੁੱਬਣੀ ਬੇੜੀ ਤੇਰੇ ਰਾਜ ਦੀ ਲੱਗਣੀ ਨਹੀਂ ਕਿਨਾਰੇ”।
18 Jan 2026
Reelsਰਾਜਾ ਸਾਹਿਬ ਪ੍ਰਬੰਧਕ ਕਮੇਟੀ ਬਾਰੇ ਮੁੱਖ ਮੰਤਰੀ ਦਾ ਬਿਆਨ ਅਤਿ ਨਿੰਦਣਯੋਗ RSS ਤੇ ਕੇਜਰੀਵਾਲ ਦੀ ਸ਼ਹਿ ‘ਤੇ ਮੁੱਖ ਮੰਤਰੀ ਸਿੱਖ ਧਰਮ ਨੂੰ ਢਾਹ ਲਾਉਣ ਵਾਲੀਆਂ ਗੱਲਾਂ ਕਰ ਰਿਹਾ ਹੈ
18 Jan 2026
Reels"ਨਸ਼ਾ ਇੱਕ ਕੋਹੜ ਹੈ” ਪਿਤਾ ਦੀ ₹5,000 ਤਨਖ਼ਾਹ ਤੇ ਪੁੱਤ ₹20,000 ਦਾ ਨਸ਼ਾ ਕਰਦਾ। ਪੰਜਾਬ ਦੇ ਕਈ ਘਰਾਂ ਦੀ ਇਹੀ ਕਹਾਣੀ ਹੈ। ‘ਆਪ’ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਨੂੰ ਬੇਪਰਦ ਕਰਦਾ ਪੂਰਾ ਐਪੀਸੋਡ YOUTUBE ਚੈਨਲ ‘ਤੇ ਦੇਖੋ
17 Jan 2026
Reelsਸਿੱਖਾਂ ਨੂੰ ਧਾਰਾ 25 (2) ਦੇ ਅਧੀਨ ਵੱਖਰੀ ਕੌਮ ਵਜੋਂ ਮਾਨਤਾ ਦਿੱਤੀ ਜਾਵੇ
16 Jan 2026
Reelsਬਾਬਾ ਸਾਹਿਬ ਦਾ ਸੰਵਿਧਾਨ ਸਾਡੀ ਸ਼ਾਨ ਹੈ, ਇਸਨੂੰ ਭਾਜਪਾ ਕਦੇ ਵੀ ਬਦਲ ਨਹੀਂ ਸਕਦੀ
15 Jan 2026
Reels17 ਜਨਵਰੀ ਨੂੰ ਸ਼ਾਮ 5:30 ਵਜੇ YouTube ਚੈਨਲ 'ਤੇ । ਨੌਜਵਾਨ ਨਸ਼ਿਆਂ ਦੀ ਦਲਦਲ 'ਚੋਂ ਕਿਵੇਂ ਨਿਕਲਣਗੇ ਬਾਹਰ ?
15 Jan 2026
Reelsਬਾਬਾ ਅਮਰਨਾਥ ਜੀ ਦੇ ਪਵਿੱਤਰ ਤਪ ਅਸਥਾਨ 'ਤੇ ਨਤਮਸਤਕ ਹੋ ਕੇ ਮਾਘੀ ਦੇ ਸ਼ੁਭ ਦਿਹਾੜੇ ਮੌਕੇ ਕਰਵਾਏ ਗਏ ਸਮਾਗਮ ਵਿੱਚ ਹਾਜ਼ਰੀ ਭਰੀ
14 Jan 2026
Reelsਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਭ ਤੋਂ ਸਿਰਮੌਰ ਸੂਬੇ ਦੇ CM ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵੱਡੇ ਹੁੰਦੇ
14 Jan 2026
Reelsਚਾਲੀ ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਦੇ ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰਣਾਮ।
14 Jan 2026
Reelsਪੰਜਾਬ ਦੇ ਹੱਕਾਂ ਦੀ ਰਾਖੀ ਲਈ ਮੋਦੀ ਸਰਕਾਰ ਸਾਹਮਣੇ ਹਮੇਸ਼ਾ ਹਿੱਕ ਤਾਣ ਕੇ ਖੜ੍ਹਾਂਗਾ
2 Jan 2026
Reelsਡੇਰਾ ਬੱਲਾਂ ਵਿਖੇ ਬਾਬਾ ਜੀ ਨੂੰ ਮਿਲ ਕੇ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ
2 Jan 2026
Reels2025 ਦੇ ਯਾਦਗਾਰੀ ਪਲ। ਪੰਜਾਬੀਆਂ ਦੇ ਹੱਕ ਸੱਚ ਦੀ ਆਵਾਜ਼ ਹਮੇਸ਼ਾ ਬੁਲੰਦ ਕਰਦਾ ਰਹਾਂਗਾ
1 Jan 2026
Reelsਪੱਤਰਕਾਰਾਂ ਨੂੰ ਲੋਕਤੰਤਰ ਦੇ ਚੌਥੇ ਥੰਮ ਮੰਨਿਆ ਜਾਂਦਾ ਹੈ ਤੇ ‘ਆਪ’ ਸਰਕਾਰ ਵੱਲੋਂ ਇਨ੍ਹਾਂ ‘ਤੇ ਝੂਠੇ ਪਰਚੇ ਦਰਜ ਕਰਨ ਦਾ ਮਤਲਬ ਸਿੱਧਾ ਲੋਕਤੰਤਰ ‘ਤੇ ਹਮਲਾ ਹੈ|
1 Jan 2026
Postsਪੰਜਾਬ ਵਾਸੀਆਂ ਨੂੰ ਨਵੇਂ ਸਾਲ 2026 ਦੀਆਂ ਲੱਖ-ਲੱਖ ਮੁਬਾਰਕਾਂ
1 Jan 2026
Reelsਸਾਡੇ ਪਿੰਡ ਸਾਡਾ ਮਾਣ ਖੁੱਲ੍ਹੇ ਦਿਲ, ਖੁੱਲ੍ਹੇ ਸੁਭਾਅ ਤੇ ਸਾਦਾ ਜੀਵਨ ਇਹੀ ਨੇ ਸਾਡੇ ਪਿੰਡ
30 Dec 2025
Reelsਸੰਗਤਾਂ ਨਾਲ ਇਤਿਹਾਸਕ ਯਾਦਗਾਰਾਂ ਦੇ ਦਰਸ਼ਨ ਕੀਤੇ l ਸਾਨੂੰ ਸਾਡੀ ਕੌਮ ਵੱਲੋਂ ਦਿੱਤੀਆਂ ਇਤਿਹਾਸਕ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ
30 Dec 2025
ReelsBJP ਤੇ RSS ਗਰੀਬਾਂ ਨੂੰ ਮਿਲਣ ਵਾਲੀਆਂ ਸਰਕਾਰੀ ਸਹੂਲਤਾਂ ਦੇ ਬਜਟ ਨੂੰ ਘੱਟ ਕਰਨਾ ਚਾਹੁੰਦੀ ਹੈ ਪਰ ਕਾਂਗਰਸ ਪਾਰਟੀ ਗਰੀਬਾਂ ਦੀ ਲੜਾਈ ਮਜ਼ਬੂਤੀ ਨਾਲ ਲੜੇਗੀ
29 Dec 2025
Reelsਚੰਨੀ ਮਾਡਲ ਪਿੰਡ ਕਾਂਗਰਸ ਸਰਕਾਰ ਸਮੇਂ ਪਿੰਡਾਂ ਵਿੱਚ ਬਣਾਏ ਗਏ Astroturf ਨਾਲ ਲੈਸ ਅੰਤਰਾਸ਼ਟਰੀ ਪੱਧਰ ਦੇ ਹਾਕੀ ਸਟੇਡੀਅਮ
29 Dec 2025
Reelsਬਾਬੇ ਨਾਨਕ ਨੇ ਆਮ ਤੋਂ ਖਾਸ ਕਰ ਦਿੱਤਾ,,love u ਸਾਰੇ ਵੋਟਰਾਂ ਸੁਪੋਟਰਾਂ ਨੂੰ,,ਧੰਨਵਾਦ ਵੱਡੇ ਬਾਈ ਚੰਨੀ ਜੀ ਦਾ🙏🏻❤️ 🙏🏻ਕ੍ਰਿਪਾ ਬਾਬੇ ਨਾਨਕ ਦੀ🙏🏻
18 Dec 2025
Reelsਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਹਲਕਾ ਸ੍ਰੀ ਚਮਕੌਰ ਸਾਹਿਬ ‘ਚ ਕਾਂਗਰਸ ਪਾਰਟੀ ਨੂੰ ਸਾਰੀਆਂ ਸੀਟਾਂ ਜਿਤਾਉਣ ਲਈ ਹਲਕਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ।
17 Dec 2025
Reelsਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ‘ਚ ‘ਆਪ’ ਨੂੰ ਸਿਰੇ ਤੋਂ ਨਕਾਰਦਿਆਂ ਕਾਂਗਰਸ ਦੇ ਹੱਕ ਵਿੱਚ ਇੱਕਤਰਫਾ ਫਤਵਾ ਦਿੱਤਾ ਹੈ।
17 Dec 2025
Reelsਕਾਂਗਰਸ ਪਾਰਟੀ ਦੀ ਜਿੱਤ ਦੇਖ ਘਬਰਾਈ ‘ਆਪ’ ਸਰਕਾਰ ਨੇ ਸ਼ੁਰੂ ਕੀਤੀ ਧੋਖਾਧੜੀ
17 Dec 2025
Reelsਝਾੜੂ ਵਾਲਿਆਂ ਨੇ ਸਾਮ ਦਾਮ ਦੰਡ ਭੇਦ ਦੀ ਨੀਤੀ ਅਧੀਨ ਕੱਲ੍ਹ ਨੂੰ ਹੋਣ ਵਾਲੀ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਗਿਣਤੀ ਸਮੇਂ ਵੋਟਾਂ ਨੂੰ ਲੁੱਟਣ ਦੀ ਤਿਆਰੀ ਕੀਤੀ ਹੈ
16 Dec 2025
Reelsਮੁੱਖ ਮੰਤਰੀ ਜੀ ਆ ਲਓ ਤੁਹਾਡੀ ਪਾਰਟੀ ਵੱਲੋਂ ਕੀਤੀ ਵੋਟ ਚੋਰੀ ਦਾ ਸਬੂਤ
16 Dec 2025
Reelsਪੰਜਾਬ 'ਚ ਗੈਂਗਸਟਰਾਂ ਦਾ ਤਾਂਡਵ ਲਗਾਤਾਰ ਜਾਰੀ ਨਿੱਤ ਦਿਨ ਮਰ ਰਹੇ ਨੇ ਮਾਵਾਂ ਦੇ ਪੁੱਤ ਪਰ ਬਦਲਾਅ ਵਾਲੀ ਸਰਕਾਰ ਅਜੇ ਵੀ ਗੂੜ੍ਹੀ ਨੀਂਦ 'ਚ ਸੁੱਤੀ ਪਈ ਹੈ। Stage ਚਲਾਉਣ ਵਾਲੇ State ਨਹੀਂ ਚਲਾ ਸਕਦੇ
16 Dec 2025
Reelsਹਰ-ਹਰ ਮਹਾਦੇਵ 🕉️ Har Har Mahadev
16 Dec 2025
Reels‘ਆਪ’ ਨੂੰ ਵੋਟਾਂ ਪਾਉਣ ਦੀ ਸਜ਼ਾ ਭੁਗਤ ਰਹੇ ਨੇ ਪੰਜਾਬੀ ਇਨ੍ਹਾਂ ਦੇ ਵਲੰਟੀਅਰ ਲੋਕਤੰਤਰ ਦੀਆਂ ਧੱਜੀਆਂ ਉਡਾ ਰਹੇ ਨੇ ਤੇ ਉਨ੍ਹਾਂ ਨੂੰ ਵੋਟ ਨਾ ਪਾਉਣ ਵਾਲਿਆਂ ਦੀ ਕੁੱਟਮਾਰ ਤੇ ਲੁੱਟ ਖੋਹ ਕਰ ਰਹੇ ਨੇ
15 Dec 2025
Reelsਸੜਕਾਂ ਦੇ ਮੁੱਦੇ ਨੂੰ ਪਾਰਲੀਮੈਂਟ ‘ਚ ਜ਼ੋਰਦਾਰ ਤਰੀਕੇ ਨਾਲ ਚੱਕਾਂਗੇ ਤੇ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰਵਾਕੇ ਦੇਵਾਂਗੇ
1 Dec 2025
ReelsWatch Full Episode on YouTube. Link in Bio
30 Nov 2025
Postsਬਾਬਾ ਜ਼ੋਰਾਵਰ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ।
30 Nov 2025
Reelsਪੰਜਾਬ ਰੋਡਵੇਜ਼ ਦਿੱਲੀ ਵਾਲਿਆਂ ਨੂੰ ਦੇਣ ਦੀ ਤਿਆਰੀ .... ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਵੱਲੋਂ ਆਪਣੇ ਹੱਕਾਂ ਲਈ ਕੀਤੇ ਜਾ ਰਹੇ ਸੰਘਰਸ਼ ‘ਚ ਅਸੀਂ ਉਨ੍ਹਾਂ ਦਾ ਪੂਰਾ ਸਾਥ ਦੇਵਾਂਗੇ ਤੇ ਪੰਜਾਬ ਰੋਡਵੇਜ਼ ਨੂੰ ਦਿੱਲੀ ਵਾਲਿਆਂ ਦੇ ਹੱਥਾਂ ‘ਚ ਨਹੀਂ ਜਾਣ ਦੇਵਾਂਗੇ
29 Nov 2025
Reelsਦੇਖੋ ਚੰਨੀ ਕਰਦਾ ਮਸਲੇ ਹੱਲ EPISODE-3 ਨਵੰਬਰ 30 ਨੂੰ ਦੁਪਹਿਰ 1 ਵਜੇ ... Channi Karda Masle Hal Episode 3 || 30 November, 1pm on YouTube
28 Nov 2025
Reelsਪੰਜਾਬੀਆਂ ਦੇ ਅਸਲ ਪਿਆਰ ਦਾ ਹੱਕਦਾਰ ਕੌਣ ? #StageVsState
27 Nov 2025
Reelsਵੱਡੇ ਪੁੱਤਰ ਨਵਜੀਤ ਸਿੰਘ ਦੇ ਜਨਮਦਿਨ ਮੌਕੇ ਮੋਰਿੰਡਾ ਰਿਹਾਇਸ਼ ‘ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ
27 Nov 2025
ReelsUnited
26 Nov 2025
Postsਮੋਰਿੰਡਾ ਰਿਹਾਇਸ਼ 'ਤੇ ਆਰੰਭ ਕਰਵਾਏ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨਾਂ ਵੱਲੋਂ ਹਾਜ਼ਰੀ ਲਵਾਈ ਗਈ ... Morinda rahesh te arambh karvaye akhand paath sahib de bhog upraant Congress Party de leader sahibana valon hajri lagvayi gayi
26 Nov 2025
Reelsਇਤਿਹਾਸਕ ਜਿੱਤ ਲਈ ਮੈਂ ਜਲੰਧਰ ਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ‘ਚੋਂ ਧੰਨਵਾਦ ਕਰਦਾ ਹਾਂ
4 Jun 2024
Reelsਮੈਂ ਆਪਣੇ ਆਪ ਨੂੰ ਇਸ ਪੱਖੋਂ ਖੁਸ਼ਕਿਸਮਤ ਮੰਨਦਾ ਹਾਂ ਕਿ ਮੈਨੂੰ ਮਾਵਾਂ ਦਾ ਇਸ ਕਦਰ ਪਿਆਰ ਤੇ ਅਸੀਸ ਹਾਸਲ ਹੁੰਦੀ ਹੈ ।
24 May 2024
Reelsਹਮੇਸ਼ਾ ਲੋਕਾਂ ਦੇ ਕੰਮਾਂ ਨੂੰ ਤਰਜੀਹ ਦਿੱਤੀ ਹੈ । ਚੁਟਕਲੇ ਸੁਣਾਕੇ ਡੰਗ ਟਪਾਉਣਾ ਮੇਰੀ ਫ਼ਿਤਰਤ ਨਹੀ ।
24 May 2024
Charanjit Singh Channi is a law, media & politics creator from Jalandhar with 476.7K Instagram followers, a 2.12% engagement rate and about 135.5K average views per post.
We'll handle outreach, pricing and contracts — and share audience data before you commit.
Connect with this creator→
@rahulgandhi
Politicians · Raebareli