

Followers
366.6K
Live data · updated 13 Oct 2026














10.3K
Avg. views
0.19%
Engagement rate
729
Avg. likes
9
Avg. comments
45
Posts / month
ReelsPunjab jaan di planning shuru ho gayi? ✈️🇮🇳 Eh oh months ne jadon UK, Canada, America te hor countries ’ch rehnde Punjabi apni Punjab visit di planning shuru karde ne — tickets, shopping, family nu milna, te ghar de kinne hi chhote-vadde kam. ❤️ Te jadon Punjab paise bhejne hon, make that part easy too. TapTapSend use karo te code ACH naal easy, fast transfers karo. Punjab trip di countdown shuru? 👀✈️ #TapTapSend #Punjab #PunjabTrip #PunjabiDiaspora #NRI Pind GoingHome
7 Oct 2026
Reelsਚਿੰਤਾ ਘੱਟ ਕਰਨੀ ਹੈ ਤੇ ਜ਼ਿੰਦਗੀ ਨੂੰ ਥੋੜ੍ਹਾ ਹਲਕਾ, positive ਤੇ clear ਤਰੀਕੇ ਨਾਲ ਜੀਣਾ ਹੈ? Chinta Ton Chardikala ਤੁਹਾਨੂੰ overthinking, stress ਤੇ negative thinking ਤੋਂ ਬਾਹਰ ਨਿਕਲਣ ਲਈ practical ਸੋਚ ਦਿੰਦੀ ਹੈ। ਆਪਣੇ ਲਈ ਲਵੋ, ਜਾਂ ਕਿਸੇ ਆਪਣੇ ਨੂੰ gift ਕਰੋ. Buy your copy today. #ChintaTonChardikala #AchieveHappily #PunjabiBooks #Overthinking #PositiveThinking MentalWellbeing
6 Oct 2026
Reelsਅਸੀਂ ਲੋਕਾਂ ਦੀ ਜ਼ਿੰਦਗੀ ਦਾ ਸਿਰਫ਼ ਇੱਕ ਛੋਟਾ ਜਿਹਾ ਹਿੱਸਾ ਵੇਖਦੇ ਹਾਂ… ਇੱਕ smile. ਇੱਕ reply. ਇੱਕ mood. ਇੱਕ ਗਲਤੀ. ਤੇ ਫਿਰ ਕਈ ਵਾਰ ਪੂਰੇ ਬੰਦੇ ਬਾਰੇ ਫੈਸਲਾ ਕਰ ਲੈਂਦੇ ਹਾਂ। ਪਰ ਕੀ ਪਤਾ ਉਹ ਬੰਦਾ ਅੰਦਰੋਂ ਕਿੰਨੇ ਤੂਫ਼ਾਨਾਂ ਵਿੱਚੋਂ ਲੰਘ ਰਿਹਾ ਹੋਵੇ? ਦਰੱਖਤ ਖੜ੍ਹੇ ਹੋਏ ਬੜੇ ਸੋਹਣੇ ਲੱਗਦੇ ਨੇ… ਪਰ ਉਹਨਾਂ ਦੀਆਂ ਜੜ੍ਹਾਂ ਹੀ ਜਾਣਦੀਆਂ ਨੇ ਕਿ ਕਿੰਨੀਆਂ ਹਨੇਰੀਆਂ ਰਾਤਾਂ ਤੇ ਤੂਫ਼ਾਨ ਸਹਿ ਕੇ ਉਹ ਅੱਜ ਵੀ ਖੜ੍ਹੇ ਨੇ। 🌳 ਇਸ ਲਈ ਲੋਕਾਂ ਨਾਲ ਥੋੜ੍ਹਾ ਪਿਆਰ ਨਾਲ ਪੇਸ਼ ਆਓ। ਥੋੜ੍ਹਾ patience ਰੱਖੋ। ਥੋੜ੍ਹਾ ਘੱਟ judge ਕਰੋ। ਕਿਉਂਕਿ ਹਰ ਕਿਸੇ ਦੀ ਇੱਕ battle ਹੈ ਜੋ ਤੁਹਾਨੂੰ ਦਿਸਦੀ ਨਹੀਂ। ਤੇ ਜੇ ਤੁਹਾਡੀ ਆਪਣੀ life ਵਿੱਚ ਵੀ ਬਹੁਤ ਕੁਝ ਅੰਦਰ ਹੀ ਅੰਦਰ ਚੱਲ ਰਿਹਾ ਹੈ—stress, overthinking, relationships ਜਾਂ confusion—ਤਾਂ ਹਰ ਚੀਜ਼ ਇਕੱਲੇ carry ਨਾ ਕਰੋ। ਕਈ ਵਾਰ ਇੱਕ honest conversation ਤੁਹਾਡੀ direction ਬਦਲ ਸਕਦੀ ਹੈ. 1-to-1 coaching ਲਈ message ਕਰੋ. #AchieveHappily #PunjabiReels #BeKind #Overthinking #MentalWellbeing LifeCoaching SelfGrowth
4 Oct 2026
Reelsਜੇ ਤੁਸੀਂ ਵੀ serial overthinker ਹੋ… ਹਰ ਗੱਲ ਨੂੰ ਵਾਰ-ਵਾਰ ਸੋਚਣਾ, old conversations replay ਕਰਨਾ, worst-case scenarios ਬਣਾਉਣਾ, ਤੇ ਰਾਤ ਨੂੰ mind ਨੂੰ switch off ਨਾ ਕਰ ਸਕਣਾ… ਇਹ mentally exhausting ਹੋ ਸਕਦਾ ਹੈ. 1-to-1 session book ਕਰੋ — let’s understand your thinking patterns, calm the mental noise, and create more clarity. Book your session at AchieveHappily.com
3 Oct 2026
Reelsਕਈ ਵਾਰ ਆਪਣੇ ਪਿਆਰਿਆਂ ਨੂੰ ਸਭ ਤੋਂ ਵੱਡਾ ਤੋਹਫ਼ਾ ਕੋਈ ਚੀਜ਼ ਨਹੀਂ ਹੁੰਦੀ… ਸਿਰਫ਼ ਆਪਣਾ ਪੂਰਾ ਧਿਆਨ ਹੁੰਦਾ ਹੈ। ❤️ ਜਦੋਂ ਆਪਣੇ ਕਿਸੇ ਖਾਸ ਇਨਸਾਨ ਨਾਲ ਬੈਠੇ ਹੋ, ਫੋਨ ਇਕ ਪਾਸੇ ਰੱਖੋ। ਗੱਲ ਸੁਣੋ, ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰੋ, ਉਸ ਪਲ ਵਿੱਚ ਰਹੋ। ਕਿਉਂਕਿ ਰਿਸ਼ਤੇ notifications ਨਾਲ ਨਹੀਂ, attention ਨਾਲ ਮਜ਼ਬੂਤ ਹੁੰਦੇ ਨੇ। #AchieveHappily #Relationships #FamilyTime #BePresent #PunjabiMotivation
1 Oct 2026
Postsਬੱਚਾ ਹਮੇਸ਼ਾ ਇੱਕੋ ਖੇਡ ਰਾਹੀਂ ਨਹੀਂ ਸਿੱਖਦਾ — ਕਈ ਵਾਰ ਵੱਖ-ਵੱਖ ਖੇਡਾਂ ਉਸਨੂੰ ਜ਼ਿੰਦਗੀ ਲਈ ਹੋਰ ਵਧੀਆ ਤਿਆਰ ਕਰਦੀਆਂ ਹਨ। ਹਾਕੀ ਉਸਨੂੰ ਟੀਮਵਰਕ, ਅਨੁਸ਼ਾਸਨ ਤੇ ਆਲੇ-ਦੁਆਲੇ ਦੀ ਸਮਝ ਸਿਖਾ ਸਕਦੀ ਹੈ। ਕ੍ਰਿਕਟ ਉਸਨੂੰ ਧੀਰਜ, ਟਾਈਮਿੰਗ ਤੇ ਫੋਕਸ ਸਿਖਾ ਸਕਦੀ ਹੈ। ਹੋਰ ਕੋਈ ਖੇਡ ਉਸਨੂੰ ਹਿੰਮਤ, ਲਚਕੀਲਾਪਣ, ਫੈਸਲਾ ਲੈਣਾ ਜਾਂ ਹਾਰ ਤੋਂ ਬਾਅਦ ਮੁੜ ਖੜ੍ਹਾ ਹੋਣਾ ਸਿਖਾ ਸਕਦੀ ਹੈ। ਇਹ ਸਭ ਮਿਲ ਕੇ ਸਿਰਫ਼ ਇੱਕ ਖਿਡਾਰੀ ਨਹੀਂ ਬਣਾਉਂਦਾ — ਇੱਕ ਇਨਸਾਨ ਬਣਾਉਂਦਾ ਹੈ। ਇੱਕ ਐਸਾ ਇਨਸਾਨ ਜੋ ਵੱਡਾ ਹੋ ਕੇ ਆਪਣੀ personal, professional ਤੇ social life ਵਿੱਚ ਆਪਣੀ ਪੂਰੀ potential ਤੱਕ ਪਹੁੰਚ ਸਕੇ। ਖੇਡਾਂ ਬੱਚਿਆਂ ਨੂੰ ਸਿਖਾਉਂਦੀਆਂ ਹਨ: ਟੀਮ ਨਾਲ ਕਿਵੇਂ ਕੰਮ ਕਰਨਾ, ਪ੍ਰੈਸ਼ਰ ਵਿੱਚ ਕਿਵੇਂ ਸੋਚਣਾ, ਜਿੱਤ ਕੇ ਨਿਮਰ ਕਿਵੇਂ ਰਹਿਣਾ, ਹਾਰ ਕੇ ਟੁੱਟਣਾ ਨਹੀਂ, ਤੇ ਮੁਸ਼ਕਲ ਵੇਲੇ ਵੀ ਕੋਸ਼ਿਸ਼ ਜਾਰੀ ਰੱਖਣੀ। ਕਈ ਵਾਰ ਜੋ ਸਾਨੂੰ “ਸਿਰਫ਼ ਖੇਡ” ਲੱਗਦੀ ਹੈ, ਉਹ ਅਸਲ ਵਿੱਚ ਜ਼ਿੰਦਗੀ ਦੀ training ਹੁੰਦੀ ਹੈ। ਬੱਚਿਆਂ ਨੂੰ ਵੱਖ-ਵੱਖ ਖੇਡਾਂ try ਕਰਨ ਦਿਓ। ਉਹਨਾਂ ਨੂੰ movement, competition ਤੇ fun enjoy ਕਰਨ ਦਿਓ। ਸ਼ਾਇਦ ਤੁਸੀਂ ਸਿਰਫ਼ ਇੱਕ athlete ਨਹੀਂ, ਇੱਕ confident, balanced ਤੇ capable adult ਤਿਆਰ ਕਰ ਰਹੇ ਹੋ।
27 Sept 2026
PostsPanic attacks can feel frightening, especially when your body is telling you something is wrong even when you may be safe. In that moment, you don’t always need a big solution. Sometimes you need to slow things down, understand what is happening, and have a few simple tools to help you regain a sense of control. And if anxiety, panic or overthinking is beginning to affect your everyday life, you don’t have to keep trying to manage everything on your own. Through my 1-to-1 coaching sessions, we can talk through what you’re experiencing, identify patterns and work on practical strategies that fit you — calmly, confidentially and without judgement. You can find out more at achievehappily.com. Save this post for the days you may need it, and share it with someone who might find it helpful.
26 Sept 2026
ReelsFestive season starts next month 🪔✨ ਤੇ ਤਿਉਹਾਰਾਂ ’ਚ ਘਰ ਪੈਸੇ ਭੇਜਣੇ ਹੋਣ ਤਾਂ why pay extra? With TapTapSend: ✅ Zero cost to send money ✅ Great exchange rates ✅ Fast & secure ✅ UPI & Bank Transfer options ਘਰ ਪੈਸੇ ਭੇਜੋ — ਪਿਆਰ ਨਾਲ, extra cost ਤੋਂ ਬਿਨਾਂ ❤️ Use code ACH when you send with TapTapSend. #TapTapSend #FestiveSeason #SendMoneyHome #ACH
24 Sept 2026
ReelsDepression doesn’t always look like crying. Sometimes it looks like: losing interest in things you once enjoyed, feeling tired all the time, withdrawing from people, struggling to sleep, feeling hopeless, or simply not feeling like yourself anymore. If these feelings are lasting or affecting your everyday life, please don’t ignore them. Talk to someone you trust and seek professional support. Asking for help is a sign that you’re taking your wellbeing seriously. You don’t have to deal with everything on your own. #Depression #MentalHealth #MentalHealthAwareness #SeekHelp #AchieveHappily
20 Sept 2026
PostsPANTHERS 2 — WHAT A START! 🏑🔥 Panthers 2 🔟 – 2️⃣ Nuneaton 3s First league game of the season and the boys came out flying. 💜🖤 High energy, simple passing, hard work for each other and, most importantly, enjoying our hockey. Ten goals is brilliant, but what pleased us most was the team spirit — passing the ball, supporting each other, chasing back when we lost it and playing as one team. Plenty still to work on. This is only game one. But we couldn’t have asked for a much better start. 👏 Respect to Nuneaton for the game and all the best for the season. 3 points. 10 goals. One happy Panthers 2 squad. Same team. Same spirit. Keep growing. 🏑 Proudly sponsored by NEOWALL #PanthersHockey #Panthers2 #Hockey #MidlandsHockey #TeamSpirit GrassrootsHockey LeicesterHockey
19 Sept 2026
Reels20 September ❤️ ਇੱਕ ਸ਼ਾਮ ਆਪਣੇ ਆਪ ਲਈ। ਜੇ ਦਿਮਾਗ ਹਰ ਵੇਲੇ ਚੱਲਦਾ ਰਹਿੰਦਾ ਹੈ… Overthinking, stress, anxiety, emotional exhaustion — ਤੇ ਤੁਸੀਂ ਬਾਹਰੋਂ ਠੀਕ ਦਿਖਦੇ ਹੋ ਪਰ ਅੰਦਰੋਂ ਥੱਕੇ ਹੋਏ ਹੋ, ਤਾਂ ਇਹ session ਤੁਹਾਡੇ ਲਈ ਹੈ। ਇਸ live online event ਵਿੱਚ ਅਸੀਂ ਗੱਲ ਕਰਾਂਗੇ ਕਿ ਆਪਣੇ thoughts ਨੂੰ better understand ਕਿਵੇਂ ਕਰਨਾ, emotional pressure ਨੂੰ manage ਕਿਵੇਂ ਕਰਨਾ ਅਤੇ everyday life ਵਿੱਚ practical changes ਕਿਵੇਂ ਲਿਆਉਣੇ। 📅 20 September 🌍 Online — ਦੁਨੀਆ ਦੇ ਕਿਸੇ ਵੀ ਕੋਨੇ ਤੋਂ join ਕਰੋ 🎟️ Limited places ਆਪਣੇ ਲਈ 2 ਘੰਟੇ ਕੱਢੋ। ਕਈ ਵਾਰੀ ਇੱਕ ਸਹੀ conversation ਵੀ ਨਵੀਂ direction ਦੇ ਸਕਦੀ ਹੈ। ❤️ Book your place at AchieveHappily.com #AchieveHappily #MentalHealth #PunjabiCommunity #Overthinking #Anxiety StressManagement PunjabiEvent
17 Sept 2026
PostsAlways learning. Always evolving. 🌱 Today marks the start of another chapter — beginning my Independent Prescribing journey at Plymouth University. After years in pharmacy, leadership, coaching and business, one thing I’ve realised is that growth never really finishes. The moment we think we know enough is often the moment we stop moving forward. ਨਵਾਂ ਸਿੱਖਦੇ ਰਹਿਣਾ, ਆਪਣੇ ਆਪ ਨੂੰ challenge ਕਰਦੇ ਰਹਿਣਾ — ਇਹ ਵੀ ਚੜ੍ਹਦੀਕਲਾ ਦਾ ਹਿੱਸਾ ਹੈ। 🙏 Coffee, a beautiful Plymouth view, and back to being a student again. ☕️📚 Keep learning. Keep growing. Achieve Happily. ❤️
15 Sept 2026
Reels20 September ❤️ ਇੱਕ ਸ਼ਾਮ ਆਪਣੇ ਆਪ ਲਈ। ਜੇ ਦਿਮਾਗ ਹਰ ਵੇਲੇ ਚੱਲਦਾ ਰਹਿੰਦਾ ਹੈ… Overthinking, stress, anxiety, emotional exhaustion — ਤੇ ਤੁਸੀਂ ਬਾਹਰੋਂ ਠੀਕ ਦਿਖਦੇ ਹੋ ਪਰ ਅੰਦਰੋਂ ਥੱਕੇ ਹੋਏ ਹੋ, ਤਾਂ ਇਹ session ਤੁਹਾਡੇ ਲਈ ਹੈ। ਇਸ live online event ਵਿੱਚ ਅਸੀਂ ਗੱਲ ਕਰਾਂਗੇ ਕਿ ਆਪਣੇ thoughts ਨੂੰ better understand ਕਿਵੇਂ ਕਰਨਾ, emotional pressure ਨੂੰ manage ਕਿਵੇਂ ਕਰਨਾ ਅਤੇ everyday life ਵਿੱਚ practical changes ਕਿਵੇਂ ਲਿਆਉਣੇ। 📅 20 September 🌍 Online — ਦੁਨੀਆ ਦੇ ਕਿਸੇ ਵੀ ਕੋਨੇ ਤੋਂ join ਕਰੋ 🎟️ Limited places ਆਪਣੇ ਲਈ 2 ਘੰਟੇ ਕੱਢੋ। ਕਈ ਵਾਰੀ ਇੱਕ ਸਹੀ conversation ਵੀ ਨਵੀਂ direction ਦੇ ਸਕਦੀ ਹੈ। ❤️ Book your place at AchieveHappily.com #AchieveHappily #MentalHealth #PunjabiCommunity #Overthinking #Anxiety StressManagement PunjabiEvent
14 Sept 2026
Reelsਇਹ Motivational Books ਤੁਹਾਡੀ ਸੋਚ ਨੂੰ ਇੱਕ ਨਵੀਂ ਦਿਸ਼ਾ ਦੇ ਸਕਦੀਆਂ ਹਨ। Confidence ਵਧਾਉਣ ਤੋਂ ਲੈ ਕੇ Goals ਹਾਸਲ ਕਰਨ ਤੱਕ… ਹਰ ਕਿਤਾਬ ਵਿੱਚ ਇੱਕ ਨਵੀਂ ਸਿੱਖਿਆ, ਇੱਕ ਨਵੀਂ ਸੋਚ ਅਤੇ ਅੱਗੇ ਵਧਣ ਦੀ ਇੱਕ ਨਵੀਂ ਪ੍ਰੇਰਣਾ ਹੈ। ਕਿਉਂਕਿ ਕਈ ਵਾਰ… ਜ਼ਿੰਦਗੀ ਬਦਲਣ ਲਈ ਸਿਰਫ਼ ਇੱਕ ਸਹੀ ਕਿਤਾਬ ਹੀ ਕਾਫ਼ੀ ਹੁੰਦੀ ਹੈ। ❤️📖 📚 ਆਪਣੀ ਮਨਪਸੰਦ ਕਿਤਾਬ ਅੱਜ ਹੀ ਚੁਣੋ! ਸਿਫ਼ਤ ਕਿਤਾਬ ਘਰ📚 📞 9646760742 @officialranaranbir
10 Sept 2026
ReelsSending money home should be simple. ❤️ With TapTap, it’s easy to use, fast and secure, with great exchange rates and the option to send directly to UPI or a bank account. Use code ACH on your first transfer. ✅ Easy to use ✅ Fast & secure ✅ Great exchange rates ✅ UPI & Bank Transfer options Send money home with TapTap today. • bonus on first transfer only • terms and conditions apply
7 Sept 2026
Reelsਚਿੰਤਾ ਕਰਦੇ ਕਰਦੇ ਥੱਕ ਗਏ ਹੋ… ਪਰ ਦਿਮਾਗ ਫਿਰ ਵੀ ਚੁੱਪ ਨਹੀਂ ਹੁੰਦਾ? 🧠 Overthinking • Anxiety • Stress • Negative Thoughts ਇਨ੍ਹਾਂ ਨਾਲ ਹਰ ਰੋਜ਼ ਇਕੱਲੇ ਲੜਨਾ ਜ਼ਰੂਰੀ ਨਹੀਂ। 📅 20 September — LIVE Online Event 🌿 ਚਿੰਤਾ ਤੋਂ ਚੜ੍ਹਦੀਕਲਾ | Chinta Ton Chardikala ਇੱਕ practical session ਜਿੱਥੇ ਅਸੀਂ ਗੱਲ ਕਰਾਂਗੇ ਕਿ ਆਪਣੇ thoughts ਨੂੰ ਸਮਝ ਕੇ, anxiety ਤੇ overthinking ਦੇ cycle ਨੂੰ ਕਿਵੇਂ break ਕਰਨਾ ਹੈ — simple Punjabi ਵਿੱਚ, practical tools ਨਾਲ। 🌍 ਘਰ ਬੈਠੇ ਦੁਨੀਆ ਦੇ ਕਿਸੇ ਵੀ ਕੋਨੇ ਤੋਂ join ਕਰੋ. 🎟️ Limited places — Book now at AchieveHappily.com ਕਈ ਵਾਰ ਜ਼ਿੰਦਗੀ ਬਦਲਣ ਲਈ ਵੱਡਾ ਕਦਮ ਨਹੀਂ… ਇੱਕ ਸਹੀ conversation ਹੀ ਕਾਫ਼ੀ ਹੁੰਦੀ ਹੈ। ❤️
5 Sept 2026
Reels❤️ When it comes to equality, why are we still making excuses? In this powerful conversation, the speaker reflects on how differently we sometimes respond to the behaviour and responsibilities of sons and daughters. Instead of justifying someone’s actions with “that’s just how he is,” the message is simple: accountability should apply to everyone. The conversation also highlights the reality of many families where both husband and wife work demanding shifts, raise children, manage the home, and make sacrifices together. If a woman is working just as hard to support her family, why should her contribution be valued any less? The discussion connects this message to the timeless teaching of Guru Nanak Sahib Ji: “So Kyo Manda Aakhiye Jit Jamme Rajan”—a reminder to reflect on the dignity and respect given to women. 🙏 Maybe equality isn’t only something we talk about. It has to show in how we raise our children, divide responsibilities, and treat one another at home. 🎙️ Watch the full conversation on Love Sidhu Talkz https://youtu.be/jR-xBEwUTw8 Gender Equality, Women Equality, Punjabi Women, Women in Punjabi Families, Punjabi Family Values, Husband Wife Responsibilities, Marriage Equality, Equal Partnership Marriage, Working Women, Working Mothers, Household Responsibilities, Raising Sons and Daughters, Parenting Boys and Girls, Gender Roles Punjabi Community, Respect for Women, Guru Nanak Teachings, So Kyo Manda Aakhiye, Sikh Teachings Women, Women Empowerment, Punjabi Society, Punjabi Community Canada, Punjabi Podcast, Punjabi Podcast Canada, Love Sidhu Talkz, Lovepreet Kaur Sidhu, Punjabi Reels, Punjabi Family Podcast #lovesidhutalkz #equality #marriage #workingwomen #lifestyle
ReelsWhat if the happiness we keep searching for outside has been within us all along? ❤️🙏 We often look for answers in other people, achievements, entertainment, or the outside world. But in this conversation, Gurikbal Singh shares a deeper perspective: when we begin to trust, connect with Bani, and accept Waheguru’s Hukam, many of the doubts we carry can begin to settle. Sometimes peace doesn’t come from having every answer—it comes from reaching a place where the heart can say, “Tera Bhana Meetha Lage.” 🙏 A beautiful reminder from Gurikbal Singh’s conversation with Lovepreet Kaur Sidhu on Love Sidhu Talkz. 🎙️ 🎥 Watch the full podcast on YouTube: https://youtu.be/jR-xBEwUTw8?si=vfK0zTKBfoiRpP-Q Gurikbal Singh, Lovepreet Kaur Sidhu, Love Sidhu Talkz, Happiness Within, Finding True Happiness, Chinta to Chardi Kala, Chardi Kala, Tera Bhana Meetha Lage, Gurbani Wisdom, Bani, Waheguru, Hukam, Trust in God, Faith in Waheguru, Inner Peace, Spiritual Happiness, Sikh Spirituality, Punjabi Spiritual Podcast, Punjabi Podcast Canada, Spiritual Growth, Finding Peace, Life Lessons #lovesidhutalkz #happiness #faith #explore #happy
28 Aug 2026
Reelsਕਈ ਵਾਰ problem ਇਹ ਨਹੀਂ ਹੁੰਦੀ ਕਿ ਅਸੀਂ ਬਹੁਤ ਸੋਚਦੇ ਹਾਂ… Problem ਇਹ ਹੁੰਦੀ ਹੈ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ mind ਸਾਨੂੰ ਕਿੱਥੇ ਲੈ ਗਿਆ। ਇੱਕ thought → ਇੱਕ worry → worst-case scenario → ਹੋਰ overthinking. ਇਸੇ conversation ਨੂੰ ਹੁਣ ਅਸੀਂ LIVE ONLINE ਲੈ ਕੇ ਆ ਰਹੇ ਹਾਂ 🌎 ਚਿੰਤਾ ਤੋਂ ਚੜ੍ਹਦੀਕਲਾ LIVE Online Workshop 📅 Sunday, 20 September 🗣️ Punjabi + English ✍️ Practical exercises + Live Q&A ⏱️ 2 Hours 🎟️ Only $15 CAD ਇਹ ਸਿਰਫ motivational talk ਨਹੀਂ ਹੋਵੇਗੀ। Notebook ਤੇ pen ਲੈ ਕੇ ਬੈਠਿਓ — ਆਪਣੇ mind ਨੂੰ judge ਨਹੀਂ, understand ਕਰਾਂਗੇ। ❤️ Canada, UK, USA, Punjab ਜਾਂ ਦੁਨੀਆ ਵਿੱਚ ਕਿਤੋਂ ਵੀ join ਕਰੋ. Bookings now open — link in bio. #ChintaTonChardikala #AchieveHappily #Overthinking #Anxiety #mentalwellbeing
28 Aug 2026
ReelsBook now 28 August Surrey I don’t normally attend concerts but when I went to Wolverhampton one to see the boys, it brought back memories from college times, they are humble, they are relatable and they are like all of us
27 Aug 2026
Reelsਦੂਰੀਆਂ ਚਾਹੇ ਕਿੰਨੀਆਂ ਵੀ ਹੋਣ, ਰੱਖੜੀ ਦਾ ਪਿਆਰ ਘਰ ਤੱਕ ਪਹੁੰਚ ਹੀ ਜਾਂਦਾ ਹੈ. ❤️ TapTap ਨਾਲ ਪੈਸੇ ਭੇਜੋ ਤੇ code ACH ਵਰਤੋ. • bonus on first transfer only • terms and conditions apply • send money to UPI or bank account
25 Aug 2026
Reels✨ MEET OUR VENDORS ✨ The Sakoon Festival vendor lineup is growing 🤍🌿 Come sip, shop, create and discover some beautiful local businesses joining us: 📖 @jaskirat_bajwa_dhillon - Roohaniyat and deep talks ✨ @ambre__noir luxurious serums 🥤 @kaurwellness_bysukh _bysukh detox juices 🍪 @cakedcoffee.cafe cakes & desserts 🔮 @sattvacollection-wellness & crystals 💐 @fleur_company bouquet making 🎨 @rdbajwa_the_artist hand-drawn sketches 👜 @minibagsisters-statement mini bags & accessories 🥘 @the_roll_xpress_restaurant - chaats and taste 🖼️ @mehtaabarts - paint class Come for the wellness, stay for the vendors, treats and little discoveries along the way. ✨ 📍 North Caledon, Ontario 📅 September 12 🕒 3 PM – 8 PM #SakoonFestival #SakoonWellness #MeetOurVendors #SupportLocal OntarioEvents WellnessFestiva
25 Aug 2026
ReelsA little glimpse into what’s waiting for you at Sakoon Fest ✨🌿 Pilates, sound meditation, self-care corners, games, art, bouquet making, food, cozy spaces, an evening bonfire & so much more. 🤍 Come spend an evening slowing down, connecting, creating and experiencing a little more sakoon. 📍 Sakoon Fest 📅 September 12 ⏰ 3 PM – 8 PM Save the date-this is more than an event, it’s an experience. ✨ To book your spot Send us a DM #SakoonFest #SakoonWellness #WellnessFestival #WellnessEvent SelfCare
23 Aug 2026
ReelsKeep practising. Keep learning. Keep dreaming. 🏑❤️ Jeevan working on his drag flicks — again and again. Not chasing perfection today, just trying to be a little better than yesterday. Watch the Hockey World Cup. Watch the best drag flickers in the world. Study their technique, their movement, their timing… then get back on the pitch and practise some more. Big dreams are built in these small sessions when nobody is watching. 🏑🌍 #FieldHockey #DragFlick #KeepPractising #HockeyWorldCup #YoungAthlete
22 Aug 2026
PostsEveryone is invited! The Sakoon Festival is coming this September ✨ Pilates, yoga, sound meditation, music, relaxation, coffee, food and much more! Everyone is invited !! Also,We’re now accepting vendors, creators & influencers who want to be part of a beautiful day of wellness, community, connection and good energy at the farm and collaborate with us🌿 If your brand aligns with wellness, self-care, beauty, lifestyle, food, handmade goods or mindful living- we’d love to hear from you. 📩 DM us to apply or collaborate. Limited spaces available. 🤍 #SakoonFestival #SakoonWellness #WellnessFestival #VendorCall #influencer
21 Aug 2026
Reelsਕਈ ਵਾਰ ਚਿੰਤਾ ਕਿਸੇ ਇੱਕ ਵੱਡੀ problem ਕਰਕੇ ਨਹੀਂ ਹੁੰਦੀ… ਛੋਟੀਆਂ-ਛੋਟੀਆਂ ਗੱਲਾਂ ਮਨ ਵਿੱਚ ਇਕੱਠੀਆਂ ਹੁੰਦੀਆਂ ਰਹਿੰਦੀਆਂ ਨੇ। ਇਸੇ ਬਾਰੇ ਖੁੱਲ੍ਹ ਕੇ ਗੱਲ ਕਰਾਂਗੇ ❤️ ਚਿੰਤਾ ਤੋਂ ਚੜ੍ਹਦੀ ਕਲਾ — LIVE Online Event 📅 20 September 🌍 ਦੁਨੀਆ ਦੇ ਕਿਸੇ ਵੀ ਕੋਨੇ ਤੋਂ join ਕਰੋ 🎟️ ਸਿਰਫ਼ $15 CAD Canada ਵਿੱਚ ਸ਼ੁਰੂ ਹੋਈ conversation… ਹੁਣ Online ਜਾਰੀ ਰੱਖਦੇ ਹਾਂ। Book your place: https://www.achievehappily.com/event-list #ChintaTonChardikala #AchieveHappily #punjabimentalhealth
20 Aug 2026
Reelsਕਈ ਵਾਰ ਚਿੰਤਾ ਸਿਰਫ਼ ਮਨ ਵਿੱਚ ਨਹੀਂ ਹੁੰਦੀ… ਉਹ ਹੌਲੀ-ਹੌਲੀ ਇਨਸਾਨ ਦੀ ਖੁਸ਼ੀ, ਨੀਂਦ, ਧਿਆਨ ਤੇ ਆਪਣੇ ਆਪ ਨਾਲ ਰਿਸ਼ਤਾ ਵੀ ਖਾ ਜਾਂਦੀ ਹੈ। “ਚਿੰਤਾ ਤੋਂ ਚੜ੍ਹਦੀਕਲਾ” ਉਹਨਾਂ ਲੋਕਾਂ ਲਈ ਹੈ
14 May 2026
Reelsਸਤਿ ਸ੍ਰੀ ਅਕਾਲ ਜੀ To buy the book, visit: Achievehappily.com For WhatsApp orders: India: +91 98888 22639 Canada: +1 (416) 837-3640 To book coaching sessions, visit: Achievehappily.com
13 May 2026
Reelsਸਤਿ ਸ੍ਰੀ ਅਕਾਲ ਜੀ To buy the book, visit: Achievehappily.com For WhatsApp orders: India: +91 98888 22639 Canada: +1 (416) 837-3640 To book coaching sessions, visit: Achievehappily.com
13 May 2026
ReelsAnother day of great hockey @panthershockeyleicester @astro_hockey_sticks_uk
10 May 2026
ReelsNo matter how far the diaspora goes, money always finds its way back home. ❤️ For building homes, supporting parents, and taking care of family needs — every transfer carries love with it. 🇮🇳✈️ Send money the simple way with TapTap. Use code ACH. — • bonus on first transfer only • terms and conditions apply • send money to UPI or bank account
9 May 2026
ReelsTHE BED RULE THAT CHANGED MY LIFE @achievehappily
9 May 2026
Reelsਸਤਿ ਸ੍ਰੀ ਅਕਾਲ ਜੀ To buy the book, visit: Achievehappily.com For WhatsApp orders: India: +91 98888 22639 Canada: +1 (416) 837-3640 To book coaching sessions, visit: Achievehappily.com
8 May 2026
Reelsਕੀ ਤੁਹਾਨੂੰ ਵੀ ਇਹਨਾਂ ਸਵਾਲਾਂ ਨੇ ਘੇਰਿਆ ਹੋਇਆ ?
7 May 2026
Reelsਕਈ ਲੋਕ ਪੁੱਛਦੇ ਨੇ… 👉 “ਕਿਹੜੀ ਕਿਤਾਬ ਨਾਲ start ਕਰੀਏ?” ਸੱਚ ਇਹ ਹੈ — ਹਰ ਕਿਤਾਬ ਤੁਹਾਡੇ ਸਫ਼ਰ ਦੇ ਵੱਖਰੇ ਪੜਾਅ ਲਈ ਹੈ ⸻ 📖 “ਖੁਸ਼ੀਆਂ ਦਾ ਕੋਰਸ” 👉 mindset, happiness ਤੇ daily thinking ਲਈ strong foundation ⸻ 📘 “How to Achieve Happily – 10 Minutes a Day” 👉 same concepts, English ਵਿੱਚ 👉 perfect for those who Punjabi feel ਕਰਦੇ ਨੇ ਪਰ English ਵਿੱਚ ਪੜ੍ਹਨਾ easy ਲੱਗਦਾ ਹੈ ⸻ 📕 “ਚਿੰਤਾ ਤੋਂ ਚੜ੍ਹਦੀ ਕਲਾ” 👉 overthinking, stress ਤੇ clarity ਲਈ 👉 deeper, real work on yourself ⸻ ਇਹ ਤਿੰਨੇ ਮਿਲ ਕੇ… 👉 awareness ਤੋਂ clarity 👉 ਤੇ clarity ਤੋਂ action ਵੱਲ ਲੈ ਕੇ ਜਾਂਦੇ ਨੇ ⸻ ਜੇ ਤੁਸੀਂ ready ਹੋ ਆਪਣੇ ਆਪ ‘ਤੇ ਕੰਮ ਕਰਨ ਲਈ… 📖 To buy the book, visit: 👉 Achievehappily.com 📲 WhatsApp orders: India: +91 98888 22639 Canada: +1 (416) 837-3640
5 May 2026
ReelsPOV: you listen to Gurikbal Singh Spending time with Hazel’s favourite teacher #punjabi #mentalhealth #toddler #mom #brampton
5 May 2026
Reelsਪਾਠਕ ਦੋਸਤੋ ਇਹ ਕਿਤਾਬਾਂ ਦਾ ਸੈੱਟ ਤੁਸੀਂ 3100 ਰੁ ਵਿੱਚ ਮੰਗਵਾ ਸੱਕਦੇ ਹੋ ! 9888822639
4 May 2026
Reelsਜੇ ਤੁਹਾਡਾ ਬੱਚਾ ਸਕਰੀਨ ‘ਤੇ ਜ਼ਿਆਦਾ ਸਮਾਂ ਬਿਤਾਉਂਦਾ ਹੈ, ਤਾਂ ਹੁਣ ਸਮਾਂ ਹੈ ਬਦਲਾਅ ਦਾ। 📱➡️🏑 ਉਸਦੇ ਨਾਲ ਕੁਆਲਿਟੀ ਟਾਈਮ ਬਿਤਾਓ, ਬਾਹਰ ਲੈ ਜਾਓ, ਅਤੇ ਉਸਨੂੰ ਖੇਡਾਂ ਨਾਲ ਜੋੜੋ। ਇਸ ਤਰ੍ਹਾਂ ਨਾ ਸਿਰਫ਼ ਉਹ ਫਿਟ ਰਹੇਗਾ, ਸਗੋਂ ਉਸਦੀ ਡਿਸ਼ਪਲਿਨ ਅਤੇ ਫੋਕਸ ਵੀ ਵਧੇਗਾ। ਜੇ ਤੁਹਾਡਾ ਬੱਚਾ ਤੁਹਾਡੀ ਗੱਲ ਨਹੀਂ ਸੁਣਦਾ ਜਾਂ ਬਾਹਰ ਨਹੀਂ ਆਉਂਦਾ, ਤਾਂ ਚਿੰਤਾ ਨਾ ਕਰੋ — ਤੁਸੀਂ ਮੇਰੇ ਨਾਲ ਕਾਲ ‘ਤੇ ਜੁੜ ਸਕਦੇ ਹੋ। ਮੈਂ ਪੇਰੈਂਟ ਕੋਚਿੰਗ ਦਿੰਦਾ ਹਾਂ, ਤਾਂ ਜੋ ਤੁਸੀਂ ਆਪਣੇ ਬੱਚੇ ਨੂੰ ਸਹੀ ਦਿਸ਼ਾ ਵਿੱਚ ਗਾਈਡ ਕਰ ਸਕੋ। ਮੈਂ ਇੱਕ ICF ਸਰਟੀਫਾਈਡ ਕੋਚ ਹਾਂ, ਅਤੇ ਮੇਰੇ ਪੇਜ ‘ਤੇ ਤੁਸੀਂ ਆਸਾਨੀ ਨਾਲ ਮੇਰੇ ਨਾਲ ਕੋਚਿੰਗ ਸੈਸ਼ਨ ਬੁੱਕ ਕਰ ਸਕਦੇ ਹੋ। ਆਓ ਮਿਲ ਕੇ ਆਪਣੇ ਬੱਚਿਆਂ ਦਾ ਭਵਿੱਖ ਮਜ਼ਬੂਤ ਬਣਾਈਏ। 💪 #ParentCoaching #HealthyKids #SportsLife #HockeyTraining #screenfreekids
2 May 2026
ReelsTo buy the book, visit: Achievehappily.com For WhatsApp orders: India: +91 98888 22639 Canada: +1 (416) 837-3640 To book coaching sessions, visit: Achievehappily.com
2 May 2026
Reelsਬੱਚਿਆਂ ਨੂੰ ਫੋਨ ਦੇਣਾ ਸਹੀ ਜਾਂ ਗਲਤ ?? #jsk_talks #sakoon_de_bol #punjabipodcast #positivethoughts #motivation
30 Apr 2026
Reelseh kitab answers naal start nahi hundi… 👉 eh 12 sawalan naal start hundi hai oh sawal… jinna ton asi saalan ton bach rahe haan * “ki main kaafi haan?” * “je fail ho gaya taan lok ki kahenge?” * “main khush kyun nahi haan?” (pause) sach eh hai… jad tak tusi apne aap nu eh sawal nahi puchde… 👉 clarity nahi aundi ⸻ “Chinta Ton Chardikala” tuhanu ready-made answers nahi devegi 👉 par tuhanu majboor karegi apne asli jawaab labhan layi ⸻ je tusi ready ho apne aap nu sach ch vekhan layi… 👉 DM “BOOK” ya link in bio ton order karo
30 Apr 2026
ReelsSCALE YOUR PROBLEMS 1-10 @achievehappily
30 Apr 2026
Reelsਸਤਿ ਸ੍ਰੀ ਅਕਾਲ ਜੀ Thanks for reaching out to Achieve Happily 💛 To buy the book, visit: Achievehappily.com For WhatsApp orders: India: +91 98888 22639 Canada: +1 (416) 837-3640 To book coaching sessions, visit: Achievehappily.com
29 Apr 2026
ReelsSave your attention @achievehappily
28 Apr 2026
ReelsWATCH FULL PODCAST NOW @achievehappily
28 Apr 2026
ReelsWinter flew by in a blur of weddings, laughter, and home. ❤️ Now overseas Punjabis are back to their routines… flights taken, suitcases unpacked… but a part of the heart still stays in Punjab. 🇮🇳✈️ Because even when you leave, the responsibility doesn’t. The love doesn’t. Money still goes back. Support still goes back. Love never stops going back. Send it the easy way with TapTap. Don’t forget to use code ACH. — • bonus on first transfer only • terms and conditions apply • send money to UPI or bank account
27 Apr 2026
Reels27 Apr 2026
Reelsਸਤਿ ਸ੍ਰੀ ਅਕਾਲ ਜੀ Thanks for reaching out to Achieve Happily 💛 To buy the book, visit: Achievehappily.com For WhatsApp orders: India: +91 98888 22639 Canada: +1 (416) 837-3640 To book coaching sessions, visit: Achievehappily.com
27 Apr 2026
Reelsਸਤਿ ਸ੍ਰੀ ਅਕਾਲ ਜੀ Thanks for reaching out to Achieve Happily 💛 To buy the book, visit: Achievehappily.com For WhatsApp orders: India: +91 98888 22639 Canada: +1 (416) 837-3640 To book coaching sessions, visit: Achievehappily.com
25 Apr 2026
PostsKhushian da Course is now available in English ✨ After the incredible response to the Punjabi edition — with over 25,000 copies sold — we’re excited to bring this journey to a wider audience with “How to Achieve Happily.” This isn’t just a book you read — it’s a book you experience. Designed as a 12-week journey, it combines: • Short, meaningful stories rooted in real-life experiences • Guided reflections to help you pause and think • Simple journaling prompts to bring clarity and intention to your everyday life In just a few minutes a day, it encourages you to slow down, reflect, and reconnect with what truly matters. If you’re looking to build a mindful routine or want a gentle companion for personal growth, this book is for you. Grateful for all the love so far — and excited to share this with even more readers 🌱 #HowToAchieveHappily #KhushianDaCourse #PersonalGrowth #Mindfulness #Journaling SelfReflection NewLaunch
17 Apr 2026
ReelsStories from my new book Order your copy now #punjabimentalhealth #punjabimotivation #canadapunjabi #usapunjabi #Singh Kaur Sikh Punjab Punjabi ਪੰਜਾਬ India Health Motivation
17 Apr 2026
Postsਕਿਤਾਬ ਕਿਵੇਂ ਆਰਡਰ ਕਰੀਏ ? ਪੰਜਾਬ ਅਤੇ ਭਾਰਤ ਚ WhatsApp ਕਰੋ - +91 98888 22639 Abroad - Achievehappily.com Canada WhatsApp - +1 (416) 837-3640 #punjabimentalhealth #punjabimotivation #canadapunjabi #usapunjabi #Singh Kaur Sikh Punjab Punjabi ਪੰਜਾਬ India Health Motivation
17 Apr 2026
Reelsਕਈ ਵਾਰ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੋੜ ਕਿਸੇ ਜਵਾਬ ਨਾਲ ਨਹੀਂ… ਇੱਕ ਸਵਾਲ ਨਾਲ ਆਉਂਦਾ ਹੈ। ਇਹ 12 ਸਵਾਲ… ਸਿਰਫ਼ ਪੜ੍ਹਨ ਲਈ ਨਹੀਂ ਨੇ 👉 ਇਹ ਉਹ ਸਵਾਲ ਨੇ ਜਿਨ੍ਹਾਂ ਤੋਂ ਅਸੀਂ ਸਾਲਾਂ ਤੋਂ ਭੱਜ ਰਹੇ ਹਾਂ * “ਕੀ ਮੈਂ ਕਾਫ਼ੀ ਹਾਂ?” * “ਲੋਕ ਕੀ ਕਹਿਣਗੇ?” * “ਮੈਂ ਸੱਚਮੁੱਚ ਖੁਸ਼ ਕਿਉਂ ਨਹੀਂ?” ਸੱਚ ਇਹ ਹੈ… ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਇਹ ਸਵਾਲ ਨਹੀਂ ਪੁੱਛਦੇ ਉਦੋਂ ਤੱਕ clarity ਨਹੀਂ ਆਉਂਦੀ ਇਹ ਕਿਤਾਬ ਤੁਹਾਨੂੰ ready-made answers ਨਹੀਂ ਦੇਵੇਗੀ 👉 ਪਰ ਇਹ ਤੁਹਾਨੂੰ ਆਪਣੇ ਅਸਲ ਜਵਾਬਾਂ ਤੱਕ ਲੈ ਕੇ ਜਾਵੇਗੀ ਅਤੇ ਓਥੇ ਤੋਂ ਹੀ 👉 ਚਿੰਤਾ ਤੋਂ ਚੜ੍ਹਦੀ ਕਲਾ ਸ਼ੁਰੂ ਹੁੰਦੀ ਹੈ ⸻ 📖 “Chinta Ton Chardikala” 👉 UK / USA / Canada delivery: order on website 👉 India delivery: Next week ⸻ 🔥 ਜੇ ਤੁਸੀਂ ready ਹੋ ਆਪਣੇ ਆਪ ਨੂੰ ਮਿਲਣ ਲਈ 👉 DM “BOOK” ਜਾਂ link in bio ਤੋਂ order ਕਰੋ
16 Apr 2026
Reelsਚਿੰਤਾ ਤੋਂ ਚੜ੍ਹਦੀਕਲਾ 370 ਖੁਸ਼ੀਆਂ ਦਾ ਕੋਰਸ 425 combo 770 ਰੁ ( 9888822639)
16 Apr 2026
Reelsਸਭ ਕੁਝ ਠੀਕ ਕਰਨਾ ਵੀ ਜਰੂਰੀ ਨਹੀਂ, ਕੁਝ ਗੱਲਾਂ ਨੂੰ ਛੱਡ ਵੀ ਦੇਣਾ ਚਾਹੀਦਾ। ਗੁਰਇਕਬਾਲ ਬਾਈ ਜੀ ਦੀਆਂ ਦੋਨੋਂ ਕਿਤਾਬਾਂ ਤੁਸੀ ਸਾਡੇ ਕੋਲੋਂ ਘਰ ਬੈਠੇ ਮੰਗਵਾਉਣ ਲਈ ਸੰਪਰਕ ਕਰੋ ਜੀ। 9646760742📱 Voice over @kadrabadi1771
16 Apr 2026
Reelsਚਿੰਤਾ ਤੋਂ ਚੜ੍ਹਦੀਕਲਾ: ਆਪਣੇ ਅੰਦਰ ਵੇਖੋ ਬਹੁਤ ਹੀ ਸੋਹਣਾ Full interview on Adbi Baithak YouTube #Gurikbalsingh #harpreetsinghkahlon #adbibaithak #inspiration #life
15 Apr 2026
Postsਹਰਪ੍ਰੀਤ ਸਿੰਘ ਕਾਹਲੋਂ ਦੀ ਅਦਬੀ ਬੈਠਕ ਵਿੱਚ ਮੋਟੀਵੇਸ਼ਨਲ ਲਾਈਫ ਕੋਚ ਗੁਰਇਕਬਾਲ ਸਿੰਘ ਨਾਲ ਇੱਕ ਖਾਸ ਮੁਲਾਕਾਤ। ਇਸ ਵੀਡੀਓ ਵਿੱਚ ਅਸੀਂ ਗੱਲ ਕਰਦੇ ਹਾਂ: ✔️ ਸਕਾਰਾਤਮਕ ਸੋਚ ✔️ ਚਿੰਤਾ ਤੋਂ ਕਿਵੇਂ ਬਚੀਏ ✔️ ਖੁਸ਼ ਰਹਿਣ ਦੇ ਅਸਲ ਤਰੀਕੇ ✔️ ਜ਼ਿੰਦਗੀ ਨੂੰ ਸੁੰਦਰ ਬਣਾਉਣ ਦੇ ਸੂਤਰ This is a powerful Punjabi motivational talk that will help you change your mindset and bring positivity into your life. 👉 Like | Share | Subscribe for more Punjabi motivational content Full interview on Adbi Baithak YouTube
15 Apr 2026
Reelsਸੱਚ ਦੱਸਾਂ… ਬਹੁਤ ਲੋਕ ਮੇਰੇ ਨਾਲ ਗੱਲ ਕਰਦੇ ਨੇ ਤੇ ਉਹ ਕਹਿੰਦੇ ਨੇ: “ਮੈਂ ਠੀਕ ਹਾਂ… ਪਰ ਅੰਦਰੋਂ ਕੁਝ ਠੀਕ ਨਹੀਂ” Overthinking Anxiety Pressure ਤੇ ਸਭ ਤੋਂ ਵੱਡੀ ਗੱਲ… ਕਿਸੇ ਨੂੰ ਦੱਸ ਵੀ ਨਹੀਂ ਸਕਦੇ ਇਹ ਸਭ ਵੇਖ ਕੇ ਹੀ ਮੈਂ ਲਿਖੀ “ਚਿੰਤਾ ਤੋਂ ਚੜਦੀ ਕਲਾ” ਇਹ ਕੋਈ motivational book ਨਹੀਂ ਇਹ ਤੁਹਾਡੇ ਮਨ ਨੂੰ ਸਮਝਣ ਲਈ ਆ ਜੇ ਤੁਸੀਂ ਇਹ feel ਕਰ ਰਹੇ ਹੋ… ਮੈਂ recommend ਕਰਾਂਗਾ ਤੁਸੀਂ ਇਹ ਕਿਤਾਬ ਜ਼ਰੂਰ ਪੜ੍ਹੋ ⬇️ Link ਇੱਥੇ https://www.achievehappily.com
15 Apr 2026
Reels( kitab ghar ) For Buy contact us fast ⏩ 9646760742 #punjab #punjabaction #punjabiuniversity #punjabibooks #punjabisongs
14 Apr 2026
Reels#trendingnow #motivational #reels #achievehappily
14 Apr 2026
Reelsਆਪਾ ਠੇਕਾ ਨਹੀਂ ਲਿਆ ਹਰ ਚੀਜ ਨੂੰ set ਕਰਨ ਦਾ #jsk_talks #sakoon_de_bol #viralvideo #punjabipodcast #motivation
14 Apr 2026
Reelsਹਾਂਜੀ ਦੋਸਤੋ ਕੱਲ ਨੂੰ ਗੁਰਇਕਬਾਲ ਬਾਈ ਜੀ ਨੂੰ ਜੇਕਰ ਮਿਲਣਾ ਹੋਵੇ ਤਾਂ ਤੁਸੀ ਸਟਾਲ ਨੰਬਰ 61 ਸਿਫ਼ਤ ਕਿਤਾਬ ਘਰ ਤੇ ਆ ਸਕਦੇ ਹੋ ਜੀ। ਆਪਣੀਆਂ ਗੱਲਾਂ ਕਰ ਸਕਦੇ ਹੋ ਜੀ ਕੱਲ ਸਾਰਾ ਦਿਨ ਬਾਈ ਪੁਸਤਕ ਮੇਲੇ ਤੇ ਆਪਣੀ ਸਟਾਲ ਤੇ ਹੋਣਗੇ। ਪੰਜਾਬੀ ਯੂਨੀਰਸਿਟੀ ਪੁਸਤਕ ਮੇਲਾ ਦਿਨ ਤੀਜਾ। ਹੋਰ ਜਾਣਕਾਰੀ ਲਈ ਸੰਪਰਕ ਕਰੋ। 9646760742 Video credit:- @ikaran_veer #bookfestival #viralvideos #bookfair #achievehappily #motivationquotes
1 Apr 2026
Reelsਆਜੋ ਕਲ ਮਿਲਦੇ ਹਾਂ ਪੰਜਾਬੀ ਯੂਨੀਵਰਸਿਟੀ ਦੇ ਮੇਲੇ ਤੇ ਨਵੀਂ ਕਿਤਾਬ ਨਾਲ "ਚਿੰਤਾ ਤੋਂ ਚੜ੍ਹਦੀਕਲਾ "ਨਾਲ online ਆਰਡਰ ਕਰਨ ਲਈ 9888822639 ਤੇ ਸੰਪਰਕ ਕਰੋ ! #motivesnalquotes #canadá #america
31 Mar 2026
Reelsਪੰਜਾਬੀ ਯੂਨੀਰਸਿਟੀ ਪੁਸਤਕ ਮੇਲਾ ਦਿਨ ਦੂਜਾ। ਸਿਫ਼ਤ ਕਿਤਾਬ ਘਰ:-9646760742 ਗੁਰਇਕਬਾਲ ਬਾਈ ਜੀ ਦੀ ਨਵੀਂ ਕਿਤਾਬ ਤੁਸੀ ਸਟਾਲ ਨੰਬਰ 61 ਤੋਂ ਖਰੀਦ ਸਕਦੇ ਹੋ ਜੀ। #bookfair #pup #motivationalquotes #viral #viralreels
31 Mar 2026
Postsਨਵੀਂ ਕਿਤਾਬ 📖 #kitabhut
31 Mar 2026
Reelsਚਿੰਤਾ ਤੋ ਚੜਦੀ ਕਲਾ -5 April 📍Old Chabra Palace , Bathinda . . . Book your passes now ! 📞+91 84372 07066
31 Mar 2026
ReelsNew book is out , order your copy now +91 98888 22639
30 Mar 2026
Reelsਪੰਜਾਬੀ ਯੂਨੀਵਰਸਿਟੀ ਪਟਿਆਲਾ ਲੱਗ ਰਹੇ ਮੇਲੇ ਦਾ ਪਹਿਲਾਂ ਦਿਨ ....ਤੁਸੀਂ ਵੀ ਪਹੁੰਚੋ ਪਰਿਵਾਰ ਸਮੇਤ (entry free ) ਸਟਾਲ ਨੰਬਰ 18 , 19
30 Mar 2026
ReelsOrder your copy now on Achievehappily.con for overseas and WhatsApp Jagseer to order in India +91 98888 22639 #punjabimentalhealth #punjabimotivation #canadapunjabi #usapunjabi #Singh Kaur Sikh Punjab Punjabi ਪੰਜਾਬ India Health Motivation
30 Mar 2026
ReelsOnly few seats left, book now to avoid disappointment later call the numbers on screen to book your seats now #punjabimotivation #bathinda #ludhiana
30 Mar 2026
ReelsMiles away, yet never apart. ❤️ No matter how far life takes you, your heart still finds its way home. As March ends, send a piece of your love back— to your family, your roots, your people. Because distance shouldn’t mean disconnect. Send smart. Send fast. Send with TapTap. Use code ACH. — • bonus on first transfer only • terms and conditions apply • send money to UPI or bank account
30 Mar 2026
Postsਹਾਂਜੀ ਆਜੋ ਫੇਰ University ਮੇਲੇ ਤੇ ਮਿਲਦੇ ਹਾਂ #punjabimentalhealth #punjabimotivation #canadapunjabi #usapunjabi #Singh Kaur Sikh Punjab Punjabi ਪੰਜਾਬ India Health Motivation
29 Mar 2026
Postsਆਓ, ਚਿੰਤਾ ਤੋਂ ਚੜ੍ਹਦੀ ਕਲਾ ਵੱਲ ਇਕ ਸੋਹਣਾ ਕਦਮ ਚੁੱਕੀਏ।😊 🌸 Guldasta Culture and Welfare Society ਵੱਲੋਂ ਇੱਕ ਖਾਸ ਸਮਾਗਮ 🌸 Event: “ਚਿੰਤਾ ਤੋਂ ਚੜ੍ਹਦੀਕਲਾ “ 🎤 Motivator Speaker: Gurikbal Singh 📍 Venue: Red Pearl, Bathinda (Old Chharbra Palace) ⏰ Time: 12:00 PM – 3:00 PM ✨ ਇਹ ਸਮਾਗਮ ਤੁਹਾਨੂੰ positivity, motivation ਤੇ spiritual upliftment ਦੇਵੇਗਾ। How to Book Your Pass: For Pass & seat booking 📞84372-07066 Organized by: Guldasta Culture and Welfare Society In association with Guldasta Jeeva Magazine 🌟 Limited seats – ਆਪਣੀ seat ਜਲਦੀ book ਕਰੋ!
28 Mar 2026
Reels3 April Ludhiana 5 April Bathinda Book tickets - 8699915147 #punjabimentalhealth #punjabimotivation #canadapunjabi #usapunjabi #Singh Kaur Sikh Punjab Punjabi ਪੰਜਾਬ India Health Motivation
15 Mar 2026
Reelsਜ਼ਿੰਦਗੀ ਦੀ ਚਿੰਤਾ ਨੂੰ ਚੜ੍ਹਦੀਕਲਾ ਵਿੱਚ ਬਦਲਣ ਲਈ ਇੱਕ ਖਾਸ ਸ਼ਾਮ। 📍 Guru Nanak Dev Bhawan, Ludhiana 📅 3 April ⏰ 4:00 PM onwards 🎟 Tickets: Achievehappily.com 📲 WhatsApp: +91 86999 15147
15 Mar 2026
Reels🌸 *Bathinda, Bathinda, Bathinda!* 🌸 ਸਾਨੂੰ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ *Guldasta Culture & Welfare Society* ਵੱਲੋਂ ਇੱਕ ਖਾਸ ਇਵੈਂਟ ਕਰਵਾਇਆ ਜਾ ਰਿਹਾ ਹੈ — “ *ਚਿੰਤਾ ਤੋਂ ਚੜ੍ਹਦੀਕਲਾ* ” 🌼 Event Details Event: Chinta To Chardikala Date : 5th April 2026 Time : 12:00 pm to 3:00 pm Venue: Red Pearl Palace (Old Chharbra Palace), Bathinda *Topic* ✨ ਹਰ ਵੇਲੇ ਚੜ੍ਹਦੀ ਕਲਾ ਵਿੱਚ ਕਿਵੇਂ ਰਹੀਏ ✨ ਚਿੰਤਾ ਤੋਂ ਛੁਟਕਾਰਾ ✨ Meditation ✨ Negative ਵਿਚਾਰਾਂ ਤੋਂ ਮੁਕਤੀ ਇਸ ਪ੍ਰੋਗਰਾਮ ਵਿੱਚ ਤੁਸੀਂ ਸਿੱਖੋਗੇ ਕਿ ਆਪਣੀ ਜ਼ਿੰਦਗੀ ਨੂੰ positive ਅਤੇ peaceful ਕਿਵੇਂ ਬਣਾਇਆ ਜਾਵੇ। Special Speaker Gurikbal Singh ji Punjabi Life Coach ICF ACC Coach / NLP Practitioner Pharmacist (UK) Writer Gurikbal Singh ji ਨੇ ਆਪਣੇ proper guidance ਨਾਲ ਲੱਖਾਂ ਲੋਕਾਂ ਨੂੰ depression ਤੋਂ ਬਾਹਰ ਕੱਢਿਆ ਹੈ, ਅਤੇ ਬਹੁਤ ਲੋਕਾਂ ਨੇ ਉਨ੍ਹਾਂ ਦੀਆਂ ਕਿਤਾਬਾਂ ਪੜ੍ਹ ਕੇ ਜ਼ਿੰਦਗੀ ਨੂੰ ਨਵਾਂ ਰੰਗ ਦਿੱਤਾ ਹੈ। 📞 ਆਪਣਾ ਪਾਸ ਬੁੱਕ ਕਰੋ: *8437207066* 🎤 Speaker: @achievehappily 🤝 Organizer: @guldasta_society 📖 Magazine Partner: @guldastajeevamagazine ਆਓ, ਮਿਲ ਕੇ ਸਿੱਖੀਏ ਕਿ ਚਿੰਤਾ ਨੂੰ ਛੱਡ ਕੇ ਚੜ੍ਹਦੀ ਕਲਾ ਵਾਲੀ ਜ਼ਿੰਦਗੀ ਕਿਵੇਂ ਜੀਣੀ ਹੈ। 🌿
11 Mar 2026
ReelsWe hired Papaji for our community mental health and well-being networking event yesterday, and it was an absolute hit! 🌟 Hear the feedback from our guest speaker @achievehappily bhaji looks so happy 😊 Amazing flavours, excellent customer service, and fantastic with everyone attending. Highly recommended for any occasion – community events, parties, weddings, or celebrations. #ChaiLover
8 Mar 2026
Reels@achievehappily @nirmal_pure_mind @bart.sukhi @sukhi.bart.7
7 Mar 2026
ReelsLudhiana Event 3 April nu #punjabimentalhealth #punjabimotivation #canadapunjabi #usapunjabi #Singh Kaur Sikh Punjab Punjabi ਪੰਜਾਬ India Health Motivation
6 Mar 2026
PostsLife ch stress te overthinking bahut common ho gaye ne… par Chinta ton Chardikala tak da safar possible hai. 🌱 Join us for a powerful live event + book launch with Gurikbal Singh, founder of Achieve Happily, where we will talk about mental health, mindset shifts, resilience, and living a happier life. Eh event sirf talk nahi — real conversations, practical insights te mindset transformation layi design kita gaya hai. 🧠✨ 📖 Special Book Launch during the event 📅 3rd April (Friday) ⏰ 4:00 PM onwards 📍 Guru Nanak Bhawan, Ludhiana If you want to move from worry (Chinta) to positivity (Chardikala), this evening is for you. 🎟 Book your tickets: +91-86999-15147 🤝 We are also inviting a few meaningful sponsors & partners who want to support mental health awareness and positive community initiatives. Come, let’s take a step from Chinta to Chardikala — together. #ChintaTonChardikala #AchieveHappily #MentalHealthAwareness #MindsetMatters #ludhianaevents
5 Mar 2026
Reelsਆਪਣੀ ਜ਼ਿੰਦਗੀ ਨੂੰ ਨਵੀਂ ਸੇਧ ਦੇਣ ਲਈ ਤੇ ਸੁਖਾਵਾਂ ਬਣਾਉਣ ਲਈ ਤੁਸੀ ਇਹ ਕਿਤਾਬਾਂ ਜਰੂਰ ਪੜ੍ਹੋ। Order now:- 9646760742 #readmorebooks #viral #motivationalbooks #viralvideos #booklover
3 Mar 2026
PostsJoin Us for Our Community Mental Health & Well-Being Networking Event . Together, we are making a difference — by opening up and talking about it. . Our previous events saw an incredible turnout, and the message from our community was loud and clear: . “We need these more regularly.” . Mental health doesn’t only affect grown men and women. It can begin in childhood, continue through our teenage years, and be shaped by life’s challenges and life experiences. . If we want to see real change in 2026, it starts with showing up today. . By coming together, we encourage men of all ages to learn, connect, and understand that talking openly about mental health is normal not shameful. . This is more than an event. . It’s a movement toward stronger families, stronger friendships, and a stronger community. . Let’s break the silence. Let’s support one another. Let’s lead by example. . Register now • Come as you are • Leave stronger — in Chardi Kala . Sarbat Da Bhala — wellbeing for all 🙏 . 👥 For every role we play in life: . #Father #Mother #Granddad #Grandma #Son Daughter Brother Sister Friend Partner Husband Wife . Registrations Required . Please email or WhatsApp your FULL NAME & CONTACT NUMBER: . 📧 Nirmal_pure_mind@hotmail.com 📱 07815 615 632 . Let’s continue building safe spaces where conversations heal, strengthen, and uplift our community.
1 Mar 2026
Reelsਦੇਸ਼ ਵਿਦੇਸ਼ ਵਿੱਚ ਕਿਤਾਬਾਂ ਮੰਗਵਾਉਣ ਲਈ 9888822639 ਤੇ ਸੰਪਰਕ ਕਰ ਸੱਕਦੇ ਹੋ ! ਮੁੱਲ 2200 ਰੁ
27 Feb 2026
ReelsMiles away from home, but heart always connected. ❤️ This February, send love back to family, roots, and the country that made you who you are. Send smart. Send fast. Send with TapTap. Don’t forget to use code ACH. — • bonus on first transfer only • terms and conditions apply • send money to UPI or bank account
26 Feb 2026
Reelsਲੋਕ ਕੀ ਕਹਿਣਗੇ #gurikbalsingh #postpartum #achievehappily #pixilarstudios
26 Feb 2026
Postsਕਹਿੰਦੇ ਸਾਡਾ ਮੁੰਡਾ ਥੱਕ ਗਿਆ | ਇਹ ਮੈਂ ਅਕਸਰ ਸੁਣਦਾ ਆਪਣੇ ਕੋਚਿੰਗ ਸੈਸ਼ਨ ਚ | ਜਵਾਕ ਦੀ ਤਰੱਕੀ ਓਹਦੇ ਖੇਡਣ ਕੁੱਦਣ ਵਿੱਚ ਹੀ ਆ ਜੇ ਤੁਹਾਡਾ ਨਿਆਣਾ ਸਕਰੀਨ ਬਹੁਤੀ ਦੇਖਦਾ ਤਾਂ ਓਹਨੂੰ ਗਰਾਉਂਡ ਲੈ ਕੇ ਜਾਓ 4-5 ਵਾਰੀ ਹਫ਼ਤੇ ਚ ਮੈਂ ਗਰੰਟੀ ਦਿੰਦਾਂ ਕੇ ਜਵਾਕ ਸਕਰੀਨ ਦੀ ਗੱਲ ਵੀ ਨੀ ਕਰੂਗਾ
1 Feb 2026
PostsAaj Asees ne defense ch kamaal kar ditta. Solid. Shaant. Strong. Par eh sirf match di gal nahi ae. Eh confidence di gal ae. Kuch saal pehlan oh football chad ke baith gayi si — kyonki she was told about her weaknesses and put on the bench . Hockey coach ne ohnu player nahi, dhee samajh ke treat kita, ek saal lagya, par confidence wapas aaya. Aaj oh koi flashy striker nahi — par stealth defender ae. Chup-chaap, bina show off , game padh ke, opposition nu tod ke rakh dendi ae. Punjabi community nu eh samajhna pauega: Dheeyan nu pyaar zaroor deo — par oh pyaar nahi jo kehnda ae “ghar baith, dance kar, bas padh.” Oh pyaar deo jo kehnda ae: “ground te jaa. gir. uth. dobara smash kar.” Dheeyan nu sirf mehfooz nahi rakho. Ohna nu mazboot banao. Baaki izzat te confidence, oh khud bana lain giyaan. 🧡🏑💪
1 Feb 2026
Reelsਅਮਰੀਕਾ ਦੇ Pain Specialist Harnek Singh ਨਾਲ ਖੁੱਲ੍ਹੀ ਗੱਲਬਾਤ — ਅਫ਼ੀਮ, ਦਰਦ ਅਤੇ ਸਹੀ ਰਾਹ ਬਾਰੇ। 🎧 Full podcast Achieve Happily ’ਤੇ #PainTruth #PunjabiPodcast
31 Jan 2026
ReelsPayment via bank transfer or UPI. February reflects a season of reconnection for overseas Punjabis. #PunjabiDiaspora #CommunityConnection #rootsandhome
29 Jan 2026
ReelsAnger Issues #gurikbalsingh #angerissues #achievehappily #pixilarstudios
29 Jan 2026
Reels“Abroad jao, paisa aasan hai.” That lie is destroying immigrant youth in 🇺🇸 🇨🇦 🇦🇺 🇳🇿 No shortcuts. No free money. Just pressure, bills, loneliness, and the same grind. Easy success was never real. Hard work doesn’t change with borders. #ImmigrantReality #YouthDepression #LifeAbroadTruth #NoShortcuts #MentalHealthMatters #HustleMyth #DesiAbroad
28 Jan 2026
Postsਹਰ ਸੋਚ ਸੱਚ ਨਹੀਂ ਹੁੰਦੀ.” Not every thought is real. ਅੱਜ ਮੈਂ YouTube ਤੇ ਇੱਕ ਨਵੀਂ ਵੀਡੀਓ ਪਾਈ ਹੈ OCD (Obsessive Compulsive Disorder) ਬਾਰੇ — ਇਹ ਉਹ ਬਿਮਾਰੀ ਹੈ ਜਿੱਥੇ ਦਿਮਾਗ਼ ਖੁਦ ਤੁਹਾਨੂੰ ਡਰਾਉਣੀਆਂ, ਗਲਤ ਤੇ ਤੰਗ ਕਰਨ ਵਾਲੀਆਂ ਸੋਚਾਂ ਸੁੱਟਦਾ ਰਹਿੰਦਾ ਹੈ… ਤੇ ਫਿਰ ਤੁਹਾਨੂੰ ਉਹਨਾਂ ਤੋਂ ਬਚਣ ਲਈ ਕੁਝ ਕਰਨ ਲਈ ਮਜਬੂਰ ਕਰਦਾ ਹੈ। Punjabi ਘਰਾਂ ਵਿੱਚ ਅਸੀਂ ਇਸਨੂੰ ਅਕਸਰ “ਜ਼ਿਆਦਾ ਸੋਚਦਾ ਹੈ”, “ਨਖਰੇ ਨੇ”, “ਕਮਜ਼ੋਰ ਦਿਲ ਹੈ” ਕਹਿ ਕੇ ਟਾਲ ਦਿੰਦੇ ਹਾਂ… ਪਰ OCD ਇੱਕ ਅਸਲੀ mental health condition ਹੈ — ਕਿਰਦਾਰ ਦੀ ਕਮਜ਼ੋਰੀ ਨਹੀਂ। ਜੇ ਤੁਸੀਂ, ਤੁਹਾਡਾ ਕੋਈ ਬੱਚਾ, ਜਾਂ ਘਰ ਵਿੱਚ ਕੋਈ ਬਾਰ-ਬਾਰ ਸੋਚਾਂ ਵਿੱਚ ਫਸ ਜਾਂਦਾ ਹੈ, ਚੀਜ਼ਾਂ ਚੈੱਕ ਕਰਦਾ ਰਹਿੰਦਾ ਹੈ, ਜਾਂ ਦਿਲ ਵਿੱਚ ਡਰ ਲੈ ਕੇ ਜੀ ਰਿਹਾ ਹੈ — ਇਹ ਵੀਡੀਓ ਤੁਹਾਡੇ ਲਈ ਹੈ। ਇਸਨੂੰ share ਕਰੋ — ਕਿਸੇ ਦੀ ਜ਼ਿੰਦਗੀ ਵਿੱਚ ਇਹ ਸਮਝ ਇੱਕ ਵੱਡਾ ਫਰਕ ਪਾ ਸਕਦੀ ਹੈ। 🌱 #AchieveHappily #PunjabiMentalHealth #OCDinPunjabi #ChintaToChardikala
27 Jan 2026
ReelsJio 30 Days Challenge Now 👉🏻 #gurikbalsingh #HealthyHabits #achievehappily #pixilarstudios
25 Jan 2026
ReelsIt was my pleasure to have this meaningful conversation with @jaskirat_bajwa_dhillon Full video on YouTube channel #autism #mentalhealthsupport
24 Jan 2026
ReelsJoin Our 30 Days Challenge ❤️ #gurikbalsingh #selfcare #achievehappily #pixilarstudios
24 Jan 2026
ReelsManas ki jaat sabhe eke pehchanbo= We Are One.” Na eh sirf naam ae, na hi sirf pehchaan. Eh oneness, unity, te ek soch ae — jithe saare Manas ik respect, ik vision te ik awaaz ban jaande ne. Jadon we are one, taan pehchaan loud hundi ae, te impact real hunda ae. 🎙️ HM Raw Talk ▶️ Watch full video on YouTube: Harry Mary Fitness
23 Jan 2026
ReelsSocial Media Comparison 🤏🏻 #gurikbalsingh #comparison #achievehappily #pixilarstudios
22 Jan 2026
ReelsKhushiyaan da Course : Gurikbal Singh On how to be successful | Haanji Podcast
15 Jan 2026
ReelsSelf-Care 🌸✨ #gurikbalsingh #selfcare #achievehappily #pixilarstudios
15 Jan 2026
ReelsKhushiyaan da Course : Gurikbal Singh On how to be successful | Haanji Podcast
15 Jan 2026
ReelsKhushiyaan da Course : Gurikbal Singh On how to be successful | Haanji Podcast
14 Jan 2026
ReelsHappy Lohri to our community 🌾 Light the fire, spread the love, and support family back home. Use ACH code on TapTap Send. From Achieve Happily × TapTap Send 💛
13 Jan 2026
ReelsNew Year Challenge #achievehappily #gurikbalsingh #NewYearReset #positivevibes
12 Jan 2026
Posts🗓️ SAVE THE DATE Join us for our 2nd Men’s Mental Health & Well-being Networking Event — together, we are making a difference by opening up and talking about it. Our first event in 2023 had an incredible turnout, and the message from our brothers was loud and clear: “We need these more regularly.” . Mental health doesn’t only affect grown men. It can begin in childhood, continue through our teenage years, and be shaped by life experiences and life’s struggles. . If we want to see real change in 2026, it starts with showing up today. By coming together, we encourage men of all ages to learn, connect, and understand that talking openly about mental health is normal — not a shame. Let’s break the silence. Let’s support one another. Let’s lead by example. Register now • Come as you are • Leave stronger — in Chardi Kala Sarbat Da Bhala (wellbeing for all) 🙏 👥 For every role we play in life: #Father #Granddad #Son #Brother #Friend Partner Husband
11 Jan 2026
ReelsMoney Management #achievehappily #gurikbalsingh #NewYearReset #positivevibes
11 Jan 2026
ReelsAt Sakoon Retreats, I guide body flow and sound meditation the way I live my life: grounded, gentle, and heart-led. This is me. This is Sakoon 🕯️ #FounderStory #SakoonHealing #GentleFlow #SoundBath
10 Jan 2026
ReelsNew Year Diet Plan #achievehappily #gurikbalsingh #NewYearReset #positivevibes
10 Jan 2026
ReelsAnd here is the most awaited podcast on our channel. It was such an amazing experience to sit and listen to Bhai @journeyofcompassion , watch full video on our YouTube channel #punjabimentalhealth #compassion #gurbani
9 Jan 2026
Reelsਖੁਸ਼ੀਆਂ ਦਾ Course : ਕਾਮਯਾਬ ਹੋਣ ਦੇ ਭੇਤ | Haanji Podcast Wacth full video on youtube #haanji #podcast #guriqbalsingh
9 Jan 2026
ReelsDistance doesn’t reduce responsibility ❤️ Support your loved ones back home in minutes, not days. Simple transfers. Real peace. #TapTapSend #FamilyFirst
30 Dec 2025
PostsNew Year aa reha ae… Par sach eh ae ke sirf goals likhan naal life change nahi hundi. 👉 Habits change kardi a Is karke main launch kita ae 🔥 30 Days Challenge – New Year Reset Sirf 30–40 minutes a day Par impact poore saal da. Eh challenge tuhanu help karega: ✔️ Fitness & movement ✔️ Screen time control 📱 ✔️ Healthy eating 🥗 ✔️ Money & finances 💰 ✔️ Mental health & mindset ✔️ Spirituality & inner peace ✔️ Relationships ❤️ ✔️ Discipline & consistency 🧘♂️ Bonus: Roz 1 Punjabi guided meditation – mind shaant, focus clear. 🎉 New Year Special First 50 people only – $9.99 (Actual price: $29.99) ⏳ 1 year full access 👉 Link in bio to join Is saal pressure nahi, progress. Is saal noise nahi, clarity 💛 #NewYearReset #30DaysChallenge #PunjabiMindset #HabitsOverGoals MentalHealthMatters Chardikala
30 Dec 2025
ReelsConversations with nature—where stillness speaks and stories grow. A podcast exploring the rhythms, wisdom, and quiet power of the natural world. #panjabipod #NaturePodcast #NatureTalks #VoicesOfNature #NatureStories #MindfulListening #podcastalert #EarthConversations #podcasting #NatureInspired #SlowLiving #naturalwisdom
30 Dec 2025
ReelsJan 4 Booking open 🕯️ #Sakoon #FindYourSakoon #CalmMindCalmLife #PeaceWithin #SlowDown IntentionalLiving RestAndReset
29 Dec 2025
ReelsLife Tips | Achieve Happily | Gurikbal Singh #achievehappily #punjabimotivation #lifelessons #gurikbalsingh #pixilarstudios
28 Dec 2025
Reels3rd Hike in UK - Tureya Tureya Chall Musafir ...
28 Dec 2025
ReelsAnother amazing Hike with Little Khalsa Fauj today. Full video will be on Desi walker YouTube channel #punjabimentalhealth #punjabimotivation #canadapunjabi #usapunjabi #Singh Kaur Sikh Punjab Punjabi ਪੰਜਾਬ India Health Motivation
27 Dec 2025
ReelsLife Tips | Achieve Happily | Gurikbal Singh #achievehappily #punjabimotivation #lifelessons #gurikbalsingh #pixilarstudios
27 Dec 2025
ReelsWaheguru 🙏🏾
26 Dec 2025
Reels#punjabimentalhealth #chaarsahibzaade Waheguru
26 Dec 2025
PostsWe’re bringing a FREE mental health & wellness workshop for our community 💛 A supportive space to talk about mental health, counseling, and simple ways to live a happier, more balanced life. We’re honored to have Gurikbal Singh, Life Coach & NLP Practitioner, sharing practical tools for mindset and self-growth, and Jasmine Kaur Bal, Wellness Coach & Therapist, guiding conversations on mental health, healing, and well-being. We’re also excited to welcome Rupan Bal, a film director & producer, who will share his journey and insights on mindset, balance, and starting fresh in the New Year. 📅 Jan 2, 2026 ⏰ 11 AM – 3 PM 📍 Royal Club, Copper Cliff – Sudbury 🎟 Free Entry Let’s start the New Year with clarity, positivity, and purpose. 🙏
24 Dec 2025
ReelsKhoonda Hikers on Bollywood tunes ! Desi Walker
21 Dec 2025
Reels“Screens don’t raise strong kids — parents do. 2025: Jeevan Singh learned resilience, discipline, losing, winning, trying again… and living away from screens. Punjabi parents: je bachha screen te aa, oh signal hai — bache nu zyada time chahida, zyada pyaar chahida, zyada sangti chahidi. Take them outside. Play with them. You’ll see them transform.”
6 Dec 2025
ReelsJan 3rd the next retreat!! Sakoon reminds to slow down, reconnect, and heal. Nature, community, and heartfelt conversations… it all comes together here. Grateful to hold space for souls who need it. 🌿✨ . . . . #sakoonretreats #wellnessretreat #mindbodyspirit #healingjourney #mentalhealthcoach #holistichealing #retreatlife #ontariowellness #selfcarejourney #innerpeace
4 Dec 2025
ReelsAllergy - full video on YouTube channel #allergy #intolerance #celiac
1 Dec 2025
PostsEvery retreat reminds me why I started Sakoon in the first place. Watching people breathe easier, open up, and leave a little lighter… it fills my heart in ways I can’t explain. Grateful to hold space for healing. #sakoonretreats #healingjourney #mindfulcommunity #wellnesscoach
1 Dec 2025
ReelsSakoon retreat 3 January Brampton Let’s get the priorities right for 2026 #punjabimentalhealth #punjabimotivation #canadapunjabi #usapunjabi #Singh #Kaur #Sikh #Punjab #Punjabi #ਪੰਜਾਬ #India #Health #Motivation
30 Nov 2025
ReelsIf you know you know #punjabimentalhealth #punjabimotivation #canadapunjabi #usapunjabi #Singh #Kaur #Sikh #Punjab #Punjabi #ਪੰਜਾਬ #India #Health #Motivation
30 Nov 2025
ReelsALLERGY EXPLAINED – ft. Jatinder Dhanjal ਇਹ ਐਪੀਸੋਡ ਹਰ ਉਸ ਪਰਿਵਾਰ ਲਈ ਹੈ ਜੋ allergies, intolerances ਜਾਂ coeliac disease ਨਾਲ ਜੂਝ ਰਿਹਾ ਹੈ — ਜਾਂ ਉਹਨਾਂ myths ਨਾਲ ਜੋ ਸਾਡੀ Punjabi community ਵਿੱਚ ਅੱਜ ਵੀ ਫੈਲੇ ਹੋਏ ਹਨ। ਇਸ ਗਹਿਰੀ ਅਤੇ ਸੱਚੀ ਗੱਲਬਾਤ ਵਿੱਚ, Jatinder Dhanjal ਸਾਂਝਾ ਕਰਦੀ ਹੈ: • ਉਹ ਪਲ ਜਦੋਂ ਉਸਦੇ ਬੇਟੇ ਨੂੰ multiple allergies ਦਾ ਪਤਾ ਲੱਗਿਆ • ਕਿਵੇਂ ਇੱਕ banking ਕਰੀਅਰ ਛੱਡ ਕੇ ਉਹ ਬਣ ਗਈ Allergy Coach • Punjabi community ਵਿੱਚ allergies ਨੂੰ “ਨਖਰੇ”, “ਗੈਸ”, ਜਾਂ “ਨਾ ਖਾਓ ਤਾਂ ਠੀਕ ਰਹੁ” ਨਾਲ compare ਕਰਨ ਵਾਲੀਆਂ ਧਾਰਨਾਵਾਂ • ਦਿਨ-ਰਾਤ ਦੀਆਂ challenges: school safety, food planning, travel, social events • ਇੱਕ allergy mum ਹੋਣ ਦਾ stress → empowerment ਵਾਲਾ mindset • ਕਿਵੇਂ correct knowledge ਅਤੇ routine ਨਾਲ ਪਰਿਵਾਰ ਖੁਸ਼ੀ ਨਾਲ ਜੀ ਸਕਦਾ ਹੈ ਜੇ ਤੁਸੀਂ ਇੱਕ parent, coach, teacher ਜਾਂ health-conscious ਹੋ — ਇਹ ਐਪੀਸੋਡ ਲਾਜ਼ਮੀ ਦੇਖੋ।
28 Nov 2025
ReelsEvery Punjabi winter has the same combo: Gachak, moongfali, heater, and family talks ❄️🥜 Some will visit home soon. Some will just support from far. Both are okay. Both are love. Visit taptapsend Code: ACH For informational purposes only. Licensed service. USD • CAD • AUD • GBP • EUR
28 Nov 2025
PostsSUDBURY!! Ajo -A powerful day in Sudbury. Three voices, one mission-breaking stigma, building awareness, and creating real change in Punjabi communities. Contact @karanbir_badhesha Subury is honoured to have Rupan Bal ,Gurikbal Singh and Jasmine Bal
26 Nov 2025
PostsALLERGY EXPLAINED” – ft. Jatinder Dhanjal ਕਈ ਵਾਰ ਜ਼ਿੰਦਗੀ ਵਿੱਚ ਇੱਕ ਪਲ ਸਭ ਕੁਝ ਬਦਲ ਦੇਂਦਾ ਹੈ… Jatinder ਲਈ ਉਹ ਪਲ ਉਸ ਵੇਲੇ ਆਇਆ ਜਦੋਂ ਉਸਦੇ ਬੇਟੇ ਨੂੰ multiple allergies ਦਾ ਪਤਾ ਲੱਗਿਆ। ਇੱਕ ਮਾਂ ਦੀਆਂ ਅੱਖਾਂ ’ਚ ਡਰ, ਚਿੰਤਾ, ਬੇਬਸੀ ਅਤੇ ਇੱਕੋ ਵੇਲੇ — ਹਿੰਮਤ। ਉਹ ਬੈਂਕਿੰਗ ਦੀ ਕੰਫ਼ਰਟੇਬਲ ਕਰੀਅਰ ਛੱਡ ਕੇ ਬਣ ਗਈ Allergy Coach। ਅੱਜ ਉਹ ਸੈਂਕੜਿਆਂ ਪਰਿਵਾਰਾਂ ਨੂੰ ਗਾਈਡ ਕਰਦੀ ਹੈ ਕਿ allergy, intolerance ਅਤੇ coeliac disease ਨਾਲ ਵੀ ਜ਼ਿੰਦਗੀ ਖੁਸ਼ੀ ਨਾਲ ਬਤੀਤ ਕੀਤੀ ਜਾ ਸਕਦੀ ਹੈ। ਇਸ ਐਪੀਸੋਡ ਵਿੱਚ ਅਸੀਂ ਗੱਲ ਕਰਦੇ ਹਾਂ👇 ✔ Punjabi community ਵਿਚ allergies ਬਾਰੇ ਫੈਲੇ ਹੋਏ myths ✔ ਬੱਚਿਆਂ ਦੀ safety, school plans ਅਤੇ day-to-day management ✔ ਟ੍ਰੌਮਾ ਤੋਂ understanding ਤੱਕ ਦਾ ਸਫ਼ਰ ✔ ਅਤੇ ਉਹ mindset ਜਿਹੜਾ ਜੀਵਨ ਆਸਾਨ ਕਰ ਸਕਦਾ ਹੈ ਜੇ ਤੁਹਾਡੇ ਘਰ ਵਿੱਚ ਵੀ allergies ਨੇ ਚੁੱਪ ਚਾਪ stress ਪੈਦਾ ਕੀਤਾ ਹੋਇਆ — ਇਹ ਐਪੀਸੋਡ ਲਾਜ਼ਮੀ ਦੇਖੋ। 🎧 Full podcast this Friday live on Achieve Happily YouTube.
25 Nov 2025
ReelsFull video on YouTube #punjabimotivation #menopausa
23 Nov 2025
ReelsSakoon andar ton shuru hunda ae🌙 Join us for a day of healing, grounding, and stillness. Yoga • Meditation • Mental Wellness Book your spot today- sirf thode seats are left. 🤍
21 Nov 2025
Gurikbal Singh is a fitness & personal growth creator with 366.6K Instagram followers, a 0.19% engagement rate and about 10.3K average views per post.
We'll handle outreach, pricing and contracts — and share audience data before you commit.
Connect with this creator→3 Sept 2026

@mdniyyoga
Yoga · India